ਓਂਕਾਰ ਝੱਮਟ ਪਿੰਡ ਸਾਹਰੀ ਦੀ ਹੋਈ ਬੇ-ਵਕਤੀ ਮੌਤ ਤੇ ਵੱਖ-ਵੱਖ ਸ਼ਖਸ਼ੀਅਤਾਂ ਵੱਲੋਂ ਦੁੱਖ ਦਾ ਪ੍ਰਗਟਾਵਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼),ਰਿਪੋਰਟ-ਇੰਦਰਜੀਤ ਹੀਰਾ। ਬਸਪਾ ਸੂਬਾ ਮੈਂਬਰ ਓਂਕਾਰ ਸਿੰਘ ਝੱਮਟ ਪਿੰਡ ਸਾਹਰੀ ਦੀ ਹੋਈ ਬੇ-ਵਕਤੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਬਾਬਾ ਸਾਹਿਬ ਟਾਈਗਰ ਫੋਰਸ ਦੇ ਉਪ ਪੰਜਾਬ ਪ੍ਰਧਾਨ ਹੈਪੀ ਮੇਹਟੀਆਣਾ ਉਨ੍ਹਾਂ ਦੇ ਨਾਲ ਨਰਿੰਦਰ ਨੇਹਰੂ ਨਸਰਾਲਾ ਪੰਜਾਬ ਪ੍ਰਧਾਨ ਨੇ ਸਾਂਝੇ ਤੌਰ ਤੇ ਬਿਆਨ ਕੀਤਾ ਹੈ ਕਿ ਬਸਪਾ ਪਾਰਟੀ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

Advertisements

ਸਮੂਹ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਇਸ ਮੌਕੇ ਉਹਨਾਂ ਦੇ ਨਾਲ ਹਰਜਿੰਦਰ ਰਿੰਕੂ, ਰਵੀ ਚੋਪੜਾ ਹਰਖੋਵਾਲ, ਇੰਦਰਜੀਤ ਸਿੰਘ ਹੀਰਾ ਪੱਤਰਕਾਰ, ਰਮਨ ਸਾਹਰੀ, ਹਰਵਿੰਦਰ ਹੀਰਾ, ਜਤਿੰਦਰ ਭੋਲੋ, ਸੈਣੀ, ਨੂਰੀ ਫੁਗਲਾਣਾ, ਡਾਕਟਰ ਰਤਨਪੁਰ ਹੀਰਾ, ਓ ਪੀ ਰਾਣਾ ਪੱਤਰਕਾਰ ਹੁਸ਼ਿਆਰਪੁਰ, ਲਖਵਿੰਦਰ ਲੱਖਾਂ ਤਨੁੰਲੀ, ਡਾਕਟਰ ਸੰਤੋਖ ਸਿੰਘ ਸਾਹਰੀ ਆਦਿ ਨੇ ਕਿਹਾ ਕਿ ਜੋ ਵੀ ਪਾਰਟੀ ਲਈ ਓਂਕਾਰ ਸਿੰਘ ਝੱਮਟ ਪਿੰਡ ਸਾਹਰੀ ਨੇ ਕੀਤਾ ਉਸਦੀ ਕੋਈ ਦੇਣ ਨਹੀਂ ਦੇ ਸਕਦਾ।

LEAVE A REPLY

Please enter your comment!
Please enter your name here