20 ਸਤੰਬਰ ਨੂੰ ਸੁੰਦਰ ਨਗਰ ਫੀਡਰ ਦੀ ਸਪਲਾਈ ਰਹੇਗੀ ਬੰਦ

power-cut-5dec-sunder-nagar-chawani-Hoshiarpur-Punjab.png

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ-ਸਮੀਰ ਸੈਣੀ। 20 ਸਤੰਬਰ ਨੂੰ 66 ਕੇ.ਵੀ. ਫੋਕਲ ਪੁਆਇੰਟ ਤੋਂ ਚਲਦੇ 11 ਕੇ.ਵੀ. ਸੁੰਦਰ ਨਗਰ ਫੀਡਰ ਦੀ ਸਪਲਾਈ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਜਰੂਰੀ ਮੁਰੰਮਤ ਕਾਰਨ ਬੰਦ ਰਹੇਗੀ।

Advertisements

ਜਿਸ ਨਾਲ ਸਕੀਮ-2 ਸੁੰਦਰ ਨਗਰ, ਫਤਿਹਗੜ੍ਹ, ਨਿਊ ਫਤਿਹਗੜ੍ਹ, ਰਾਮ ਸ਼ਰਨਮ ਏਨਕਲੇਵ, ਮਹਾਂਵੀਰ ਮਾਰਕਿਟ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।

LEAVE A REPLY

Please enter your comment!
Please enter your name here