29 ਸਤੰਬਰ ਨੂੰ ਬਿਜਲੀ ਸਪਲਾਈ ਰਹੇਗੀ ਬੰਦ

power-cut-5dec-sunder-nagar-chawani-Hoshiarpur-Punjab.png

ਹਰਿਆਣਾ (ਦ ਸਟੈਲਰ ਨਿਊਜ਼)। 66 ਕੇ ਵੀ ਸਬ ਸਟੇਸ਼ਨ ਜਨੌੜੀ ਅਧੀਨ ਆਉਂਦੇ 11 ਕੇ ਵੀ ਫੀਡਰ ਅਤਵਾਰਾਪੁਰ ਵਿਖੇ ਜਰੂਰੀ ਮੁਰੰਮਤ ਕਰਨ ਸਬੰਧੀ 29 ਸਤੰਬਰ ਦਿਨ ਸ਼ੁੱਕਰਵਾਰ ਨੂੰ ਬਿਜਲੀ ਦੀ ਸਪਲਾਈ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਬੰਦ ਰਹੇਗੀ। ਜਿਸ ਨਾਲ ਪਿੰਡ ਖੇਪਰਾਂ, ਨੀਲਾ ਨਲੋਆ, ਖੇਪੜਾ, ਨੰਗਲ, ਬਸੀ ਬਹਾਦਰ, ਅਤਵਰਪੁਰ, ਪਟਿਆੜੀ, ਰਹਿਮਪੁਰ, ਧੰਨੋਵਾਲ ਆਦਿ ਪਿੰਡਾਂ ਦੀ ਬਿਜਲੀ ਬੰਦ ਰਹੇਗੀ। ਇਸ ਸਬੰਧੀ ਜਾਣਕਾਰੀ ਇੰਜ. ਕੁਲਵੀਰ ਸਿੰਘ ਜੇ.ਈ ਨੇ ਦਿੱਤੀ।

Advertisements

LEAVE A REPLY

Please enter your comment!
Please enter your name here