4 ਨਵੰਬਰ ਨੂੰ ਐਲਆਈਸੀ ਫੀਡਰ ਦੀ ਬਿਜਲੀ ਰਹੇਗੀ ਬੰਦ

power-cut-5dec-sunder-nagar-chawani-Hoshiarpur-Punjab.png

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ-ਸਮੀਰ ਸੈਣੀ। ਉਪ ਮੰਡਲ ਅਫ਼ਸਰ ਡਾ.ਨਰਿੰਦਰ ਸਿੰਘ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 11 ਕੇ.ਵੀ. ਐਲਆਈਸੀ ਫੀਡਰ ਦੀ ਜ਼ਰੂਰੀ ਮੁਰੰਮਤ ਕਰਨ ਲਈ 4 ਨਵੰਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬਿਜਲੀ ਬੰਦ ਰਹੇਗੀ। ਜਿਸ ਨਾਲ ਮਾਲ ਰੋਡ, ਸ਼ਿਮਲਾ ਪਹਾੜੀ, ਕਮੇਟੀ ਬਾਜ਼ਾਰ, ਮੌਰੀਆ ਪੈਲੇਸ, ਧੋਬੀਘਾਟ, ਭਗਵਾਨ ਦਾਸ ਕਾਰਖਾਨਾ, ਬਹਾਦਰਪੁਰ, ਗੋਬਿੰਦਗੜ੍ਹ, ਸ਼ਕਤੀ ਨਗਰ, ਮਹੰਤਾ ਦਾ ਡੇਰਾ ਆਦਿ ਇਲਾਕਿਆਂ ਦੀ ਬਿਜਲੀ ਪ੍ਰਭਾਵਿਤ ਰਹੇਗੀ।

Advertisements

LEAVE A REPLY

Please enter your comment!
Please enter your name here