ਗਾਇਕ ਤਜਿੰਦਰ ਹਨੀ ਦਾ ਸਿੰਗਲ ਟਰੈਕ ਜਾਗੋ ਹੋਇਆ ਰਲੀਜ਼

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ-ਗੌਰਵ ਮੜੀਆ।  ਰਿਦਮ ਫ਼ਿਲਮ ਅਤੇ ਪੰਜਾਬੀ ਸਟੂਡੀਓ ਦੀ ਪੇਸ਼ਕਸ਼  ਅਤੇ ਨੋਜਵਾਨ ਗੀਤਕਾਰ ਬਿੱਟੂ ਕਾਂਜਲੀ ਦਾ ਲਿਖਿਆ ਅਤੇ ਵਰਲਡ ਫੇਮਸ ਗਾਇਕ ਤੇਜਿਦਰ ਹਨੀ ਦਾ ਗਾਇਆ ਗੀਤ ਜਾਗੋ ਹੋਇਆ ਰਲੀਜ਼।ਜਾਗੋ ਗੀਤ ਦੇ ਬੋਲ ਬਹੁਤ ਹੀ ਪਿਆਰੇ ਤੇ ਦਿਲ ਨੂੰ ਛੂਹਣ ਵਾਲ਼ੇ ਬੋਲ ਹਨ। ਇਸ ਗੀਤ ਦੇ ਲਿਖਾਰੀ ਬਿੱਟੂ ਕਾਂਜਲੀ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਕਲਮਬੱਧ ਕੀਤਾ ਹੈ।ਇਸ ਗੀਤ ਨੂੰ ਰਲੀਜ਼ ਕਰਨ ਲਈ ਪਹੁੰਚੇ ਪ੍ਰੋਫੈਸਰ ਸੁਖਵਿੰਦਰ ਸਾਗ਼ਰ,ਬਾਬਾ ਵਿਜੇ ਕੁਮਾਰ ਹਮੀਰਾ,ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਜਰਨਲਿਸਟ ਪ੍ਰੈਸ ਕਲੱਬ (ਰਜਿ) ਪੰਜਾਬ, ਕਾਂਗਰਸ ਦੇ ਐਸ ਸੀ ਸੈਲ ਦੇ ਉਪ ਚੇਅਰਮੈਨ ਚਰਨਜੀਤ ਸਿੰਘ ਹੰਸ,ਤੇਜਿਦਰ ਭੰਡਾਰੀ,ਬਲਵੀਰ ਸਿੰਘ ਬੀਰਾ ਕੌਂਸਲਰ, ਬਾਬਾ ਬਲਵਿੰਦਰ ਘਾਰੂ, ਗਾਇਕ ਨਿਸ਼ਾਨ ਉਚੇਵਾਲਾ, ਡਾਕਟਰ ਅੰਬੇਡਕਰ ਮਿਸ਼ਨ ਸੁਸਾਇਟੀ ਕਪੂਰਥਲਾ ਦੇ ਪ੍ਰਧਾਨ ਗੁਰਮੁਖ ਸਿੰਘ ਢੋਟ,ਤਬਲਾਵਾਦਕ ਦੀਪਕ ਸੁਮਨ,ਸੁਖਵਿੰਦਰ ਮੋਹਣ ਸਿੰਘ ਭਾਟੀਆ ਆਦਿ ਹਾਜ਼ਰ ਸਨ।

Advertisements

LEAVE A REPLY

Please enter your comment!
Please enter your name here