Tuesday, October 27, 2026
Home Chandigarh ਵਿਭਾਗ ਨੇ ਜ਼ਿਲ੍ਹਾ ਸਿੱਖਿਆ ਤੇ ਸਿੱਖਲਾਈ ਸੰਸਥਾਵਾਂ ਦੇ 28 ਮੁਲਾਜ਼ਮਾਂ ਦੇ ਕੀਤੇ...

ਵਿਭਾਗ ਨੇ ਜ਼ਿਲ੍ਹਾ ਸਿੱਖਿਆ ਤੇ ਸਿੱਖਲਾਈ ਸੰਸਥਾਵਾਂ ਦੇ 28 ਮੁਲਾਜ਼ਮਾਂ ਦੇ ਕੀਤੇ ਤਬਾਦਲੇ

transfers-punjab

ਚੰਡੀਗੜ੍ਹ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਚੰਡੀਗੜ੍ਹ ਸਕੂਲ ਸਿੱਖਿਆ ਵਿਭਾਗ ਨੇ ਜ਼ਿਲ੍ਹਾ ਸਿੱਖਿਆ ਤੇ ਸਿੱਖਲਾਈ ਸੰਸਥਾਵਾਂ ਦੇ 28 ਮੁਲਾਜ਼ਮਾਂ ਦੇ ਤਬਾਦਲੇ ਕਰਨ ਦੇ ਸਿੱਖਿਆ ਵਿਭਾਗ ਦੇ ਸਕੱਤਰ ਕਮਲ ਕਿਸ਼ੋਰ ਯਾਦਵ ਨੇ ਹੁਕਮ ਯਾਰੀ ਕੀਤੇ ਹਨ।

Advertisements

ਇਸ ਵਿੱਚ ਰੂਪਨਗਰ, ਕਪੂਰਥਲਾ, ਫਿਰੋਜ਼ਪੁਰ, ਫਰੀਦਕੋਟ, ਬਠਿੰਡਾ, ਪਟਿਆਲਾ, ਫਤਿਹਗੜ੍ਹ ਸਾਹਿਬ, ਅੰਮ੍ਰਿਤਸਰ, ਮਾਨਸਾ, ਸੰਗਰੂਰ, ਮੁਕਤਸਰ ਅਤੇ ਲੁਧਿਆਣਾ ਵਿੱਚ 14 ਲੈਕਚਰਾਰ ਅਤੇ 14 ਮੈਂਟੋਰ ਤਾਇਨਾਤ ਕੀਤੇ ਗਏ ਹਨ। ਡੀਆਈਈਟੀਐੱਸ ਦੇ ਸੁਚਾਰੂ ਕੰਮਕਾਜ ਨੂੰ ਯਕੀਨੀ ਬਣਾਉਣ ਲਈ ਲੈਕਚਰਾਰਾਂ ਦੀ ਸਥਾਈ ਤਾਇਨਾਤੀ ਦੇ ਹੁਕਮ ਵੀ ਜਾਰੀ ਕੀਤੇ ਗਏ ਹਨ।

LEAVE A REPLY

Please enter your comment!
Please enter your name here