ਲੁਧਿਆਣਾ ਦੀ ਸੈਟਰਲ ਜੇਲ੍ਹ ਵਿੱਚੋ ਚੈਕਿੰਗ ਦੌਰਾਨ 8 ਮੋਬਾਇਲ ਬਰਾਮਦ, ਮਾਮਲਾ ਦਰਜ

ਲੁਧਿਆਣਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਲੁਧਿਆਣਾ ਦੀ ਸੈਟਰਲ ਜੇਲ੍ਹ ਵਿੱਚੋ ਚੈਕਿੰਗ ਦੌਰਾਨ 8 ਮੋਬਾਇਲ ਬਰਾਮਦ ਹੋਣ ਦੀ ਖਬਰ ਮਿਲੀ ਹੈ।ਹਵਾਲਾਤੀਆਂ ਦੀ ਪਹਿਚਾਣ ਜਤਿੰਦਰ ਕੁਮਾਰ ਜੈਕੀ, ਰਣਜੀਤ ਸਿੰਘ, ਰੋਹਿਤ, ਹਰਵਿੰਦਰ ਸਿੰਗ, ਸ਼ੁਭਮ ਕਿਰਪਾਲ ਉਰਫ ਗੋਸਤ, ਇਸਪਿੰਦਰ ਸਿੰਘ, ਗੁਲਸ਼ਨ ਸਿੰਘ ਗੋਸ਼ਾ ਵਜੋ ਹੋਈ ਹੈ।

Advertisements

ਫਿਲਹਾਲ ਪੁਲਿਸ ਨੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here