ਲਸ਼ਕਰ-ਏ-ਤੋਇਬਾ ਦੇ ਸੀਨੀਅਰ ਕਮਾਂਡਰ ਦੀ ਪਾਕਿਸਤਾਨ ‘ਚ ਹੋਈ ਮੌਤ

ਦਿੱਲੀ (ਦ ਸਟੈਲਰ ਨਿਊਜ਼)। ਮੁਬੰਈ ਵਿੱਚ ਹੋਏ ਹਮਲੇ ਦਾ ਮਾਸਟਰਮਾਇੰਡ ਆਜ਼ਮ ਚੀਮਾ ਦੀ ਪਾਕਿਸਤਾਨ ਵਿੱਚ ਮੌਤ ਹੋ ਗਈ ਹੈ। ਆਜ਼ਮ ਚੀਮਾ ਨੂੰ ਲਸ਼ਕਰ-ਏ-ਤੋਇਬਾ ਦਾ ਸੀਨੀਅਰ ਕਮਾਂਡਰ ਵੀ ਦੱਸਿਆ ਜਾ ਰਿਹਾ ਹੈ। ਆਜ਼ਮ ਚੀਮਾ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਦੱਸ ਦਈਏ ਕਿ ਆਜ਼ਮ ਚੀਮਾ 2006 ਦੇ ਮੁਬੰਈ ਧਮਾਕਿਆਂ ਦਾ ਮਾਸਟਰਮਾਇੰਡ ਸੀ ਅਤੇ 26/11 ਦੇ ਮੁਬੰਈ ਹਮਲਾਵਰਾਂ ਦੇ ਕਥਿਤ ਰੂਪ ਨਾਲ ਸਿਖ਼ਲਾਈ ਦੇਣ ਲਈ ਅਮਰੀਕਾ ਦੁਆਰਾ ਲੋੜੀਂਦਾ ਸੀ। 

Advertisements

LEAVE A REPLY

Please enter your comment!
Please enter your name here