ਦੋ ਨੌਜ਼ਵਾਨਾਂ ਤੇ ਚੱਲੀਆਂ ਗੋਲੀਆਂ, ਬਾਲ-ਬਾਲ ਬਚੇ ਨੌਜ਼ਵਾਨ

ਮੁਹਾਲੀ (ਦ ਸਟੈਲਰ ਨਿਊਜ਼)। ਮੁਹਾਲੀ ਦੇ ਹੋਮਲੈਂਡ ਦੇ ਹੋਮਲੈਂਡ ਵਿੱਚ ਦੇਰ ਰਾਤ ਗੋਲੀਆਂ ਚੱਲਣ ਦੀ ਖਬਰ ਸਾਹਮਣੇ ਆਈ ਹੈ। ਮੁਹਾਲੀ ਦੇ ਵੀਵੀਆਈਪੀ ਦੇ ਹੋਮਲੈਂਡ ਵਿੱਚ ਨੌਜ਼ਵਾਨਾਂ ਵੱਲੋਂ ਪੰਜ ਰਾਉਂਡ ਫਾਇਰ ਕੀਤੇ ਗਏ।ਦੱਸਿਆ ਜਾ ਰਿਹਾ ਹੈ ਕਿ ਇਹ ਫਾਇਰਿੰਗ ਸੁਖਵਿੰਦਰ ਤੇ ਗੁਰਵਿੰਦਰ ਤੇ ਕੀਤੀ ਗਈ ਸੀ ਪਰ ਦੋਵੇ ਨੌਜ਼ਵਾਨ ਇਸ ਹਮਲੇ ਵਿੱਚ ਬਾਲ-ਬਾਲ ਬਚੇ।

Advertisements

ਜਾਣਕਾਰੀ ਮੁਤਾਬਕ ਤਿੰਨ ਤੋਂ ਚਾਰ ਗੱਡੀਆਂ ਵਿੱਚ ਹਮਲਾਵਰ ਆਏ ਤੇ ਉਹਨਾਂ ਨੇ ਅੰਨੇ੍ਹਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆ।ਫਾਇਰਿੰਗ ਕਰਨ ਵਾਲੇ ਵੀ ਇਸ ਸੁਸਾਇਟੀ ਦੇ ਦੱਸੇ ਜਾ ਰਹੇ ਹਨ। ਫਿਲਹਾਲ ਪੁਲਿਸ ਨੇ ਜਾਂਚ ਦੌਰਾਨ ਚਾਰ ਵਿਅਕਤੀਆਂ ਦੀ ਪਹਿਚਾਣ ਕਰ ਲਈ ਹੈ ਤੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here