ਪਿੰਡ ਕਾਕੜਾ ਦੀ 11 ਸਾਲਾਂ ਲੜਕੀ ਤਿੰਨ ਦਿਨਾਂ ਤੋਂ ਲਾਪਤਾ

ਮਲੇਰਕੋਟਲਾ (ਦ ਸਟੈਲਰ ਨਿਊਜ਼), ਰਿਪੋਰਟ- ਜਗਤਾਰ ਸਿੰਘ। ਭਵਾਨੀਗੜ੍ਹ ਦੇ ਪਿੰਡ ਕਾਕੜਾ ਵਿਖੇ 11 ਸਾਲ ਦੀ ਕੁੜੀ ਜਿਸ ਦਾ ਨਾਮ ਇਲਮਾ ਪਿਤਾ ਦਾ ਨਾਮ ਕਾਸ਼ਮਦੀਨ ਹੈ ਜੋਕਿ 5 ਅਪ੍ਰੈਲ ਨੂੰ 10 ਵਜੇ ਦੇ ਕਰੀਬ ਘਰ ਤੋਂ ਲਾਪਤਾ ਹੋ ਗਈ। ਜਿਸ ਦੀ ਭਾਲ ਕੀਤੀ ਜਾ ਰਹੀ ਹੈ ।ਪੁਲਿਸ ਵਿੱਚ ਵੀ ਰਿਪੋਰਟ ਦਰਜ ਕਰਵਾਈ ਹੈ ਤੇ ਪੁਲਿਸ ਵੀ ਮਦਦ ਵਿੱਚ ਜੁਟੀ ਹੋਈ ਹੈ ਹਾਲੇ ਤੱਕ ਕੁੜੀ ਦਾ ਪਤਾ ਨਹੀਂ ਲੱਗ ਸਕਿਆ।

Advertisements

LEAVE A REPLY

Please enter your comment!
Please enter your name here