ਪਿੰਡ ਬਨਵਾਲੀਪੁਰ ਵਿਖੇ ਅਕਾਲੀ ਦਲ ਨੂੰ ਝਟਕਾ, ਦਰਜਨਾਂ ਪਰਿਵਾਰ ਹੋਏ ਕਾਂਗਰਸ ਵਿੱਚ ਸ਼ਾਮਿਲ 

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ-ਗੌਰਵ ਮੜੀਆ। ਜਿਲਾ ਕਪੂਰਥਾਲਾ ਦੇ ਪਿੰਡ ਬਨਵਾਲੀਪੁਰ ਵਿੱਖੇ ਅਕਾਲੀ ਦਲ ਨੂੰ ਉਸ ਸਮੇਂ ਝਟਕਾ ਲੱਗਾ ਜਦੋ ਪਿੰਡ ਦੇ ਦਰਜਨਾ ਪਰਿਵਾਰ ਕਾਂਗਰਸ ਪਾਰਟੀ ਚ ਸ਼ਾਮਿਲ ਹੋਏ ਰਾਣਾ ਗੁਰਜੀਤ ਸਿੰਘ ਵਿਧਾਇਕ ਕਪੂਰਥਲਾ ਨੇ ਸ਼ਾਮਿਲ ਵਿਅਕਤੀਆਂ ਦੇ ਸਿਰੋਪਾਓ ਪਾਕੇ ਪਾਰਟੀ ਚ ਉਨ੍ਹਾਂ ਦਾ ਸਵਾਗਤ ਕੀਤਾ ਤੇ ਸ਼ਾਮਿਲ ਵਿਅਕਤੀਆਂ ਨੂੰ ਭਰੋਸਾ ਦਿਵਾਈਆਂ ਕਿ ਕਾਂਗਰਸ ਪਾਰਟੀ ਚ ਸਾਰਿਆਂ ਨੂੰ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ।

Advertisements

ਕਾਂਗਰਸ ਵਿੱਚ ਸ਼ਾਮਿਲ ਹੋਣ ਵਾਲੇ ਵਿਅਕਤੀਆਂ ਵਿਚ ਜੋਗਿੰਦਰ ਪਾਲ ਚਾਹਲ, ਕਮਲਜੀਤ ਸਿੰਘ ਪੱਪਾ, ਰਾਮ ਲੁਭਾਇਆ, ਜੋਗਰਾਜ, ਮੱਸਾ ਰਾਮ, ਲਖਵਿੰਦਰ ਸਿੰਘ, ਦਰਸ਼ਨ ਰਾਮ, ਜਸਵਿੰਦਰ ਸਿੰਘ, ਜਸਬੀਰ ਕੁਮਾਰ, ਪਲਵਿੰਦਰ ਸਿੰਘ, ਸੋਮ ਲਾਲ, ਚਰਨਜੀਤ, ਚਰਨ ਦਾਸ, ਜਸਪਾਲ, ਚਮਨ ਲਾਲ, ਅਸ਼ੋਕ ਕੁਮਾਰ, ਹਰਮੇਸ਼ ਲਾਲ, ਵਿਜੇ ਕੁਮਾਰ, ਸੁਰਿੰਦਰ ਪਾਲ, ਤਿਲਕ ਰਾਜ ਆਦਿ ਸ਼ਾਮਿਲ ਹੋਏ,ਇਸ ਮੌਕੇ ਰਾਣਾ ਗੁਰਜੀਤ ਸਿੰਘ ਵਿਧਾਇਕ ਕਪੂਰਥਲਾ ਨਾਲ ਪਰਮਜੀਤ ਬੱਸਣ, ਮਨਿੰਦਰ ਪਾਲ ਸਿੰਘ ਮੰਨਾ,  ਡਾਕਟਰ ਪਰਮਜੀਤ, ਬਲਵਿੰਦਰ ਸਿੰਘ ਰਾਮਪੁਰ,  ਪਰਮਜੀਤ ਸਿੰਘ ਪੱਪੂ ਰਾਮਪੁਰ,  ਹਰਦੇਵ ਸਿੰਘ ਜੋਗਾ ਆਲਮਗੀਰ ਆਦਿ ਹਾਜ਼ਿਰ ਸਨ।

LEAVE A REPLY

Please enter your comment!
Please enter your name here