Sunday, October 25, 2026
Home Latest ਜੀਐਸਟੀ ਭਵਨ ‘ਚ ਲੱਗੀ ਅੱਗ, ਸਾਰਾ ਰਿਕਾਰਡ ਸੜ ਕੇ ਹੋਇਆ ਸੁਆਹ

ਜੀਐਸਟੀ ਭਵਨ ‘ਚ ਲੱਗੀ ਅੱਗ, ਸਾਰਾ ਰਿਕਾਰਡ ਸੜ ਕੇ ਹੋਇਆ ਸੁਆਹ

ਜਲੰਧਰ (ਦ ਸਟੈਲਰ ਨਿਊਜ਼)। ਜਲੰਧਰ ਦੇ ਜੀਐਸਟੀ ਭਵਨ  ਵਿੱਚ ਭਿਆਨਕ ਅੱਗ ਲੱਗ ਜਾਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਮੁਤਾਬਕ ਭਿਆਨਕ ਅੱਗ ਜੀਐਸਟੀ ਭਵਨ ਦੇ ਚੌਥੀ ਮੰਜ਼ਿਲ ਤੇ ਲੱਗੀ ਸੀ ਅਤੇ ਚੌਥੀ ਮੰਜ਼ਿਲ ਤੇ ਪਿਆ ਜੀਐਸਟੀ ਦਾ ਸਾਰਾ ਰਿਕਾਰਡ ਸੜ ਕੇ ਸੁਆਹ ਹੋ ਗਿਆ। ਅੱਗ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ।  

Advertisements

LEAVE A REPLY

Please enter your comment!
Please enter your name here