
ਚੰਡੀਗੜ੍ਹ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ਪੁਲਿਸ ਵਿਭਾਗ ਵਿੱਚ ਫ਼ੇਰਬਦਲ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੇ 2 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ।
Advertisements

ਇਸ ਦੌਰਾਨ ਦੀਪਕ ਪਾਰਿਕ ਨੂੰ ਤਰਨਤਾਰਨ ਦਾ ਨਵਾਂ ਐਸਐਸਪੀ ਤੇ ਅਭਿਮੰਨਿਊ ਰਾਣਾ ਨੂੰ ਇੰਟੈਲੀਜੈਂਸ ਪੰਜਾਬ ਦਾ ਏਆਈਜੀ ਬਣਾਇਆ ਗਿਆ ਹੈ।












