Saturday, October 17, 2026
Home Punjab ਹੋਲੇ ਮਹੱਲੇ ਤੇ ਜਾ ਰਹੀਆ ਸੰਗਤਾਂ ਦੀ ਪਲਟੀ ਟਰਾਲੀ, ਜਾਨੀ ਨੁਕਸਾਨ ਤੋਂ...

ਹੋਲੇ ਮਹੱਲੇ ਤੇ ਜਾ ਰਹੀਆ ਸੰਗਤਾਂ ਦੀ ਪਲਟੀ ਟਰਾਲੀ, ਜਾਨੀ ਨੁਕਸਾਨ ਤੋਂ ਬਚਾਅ

ਅਨੰਦਪੁਰ ਸਾਹਿਬ (ਦ ਸਟੈਲਰ ਨਿਊਜ਼)। ਹੋਲੇ ਮਹੱਲੇ ਮੌਕੇ ਅਨੰਦਪੁਰ ਸਾਹਿਬ ਸੰਗਤਾਂ ਬਹੁਤ ਹੀ ਉਤਸ਼ਾਹ ਨਾਲ ਜਾ ਰਹੀਆ ਸਨ ਕਿ ਰਸਤੇ ਵਿੱਚ ਕਸਬਾ ਭਰਤਗੜ੍ਹ ਵਿਖੇ ਉਹਨਾਂ ਦੀ ਟਰਾਲੀ ਪਲਟ ਗਈ।

Advertisements

ਹਾਦਸੇ ਵਿੱਚ ਟਰਾਲੀ ਵਿੱਚ ਸਵਾਰ ਸ਼ਰਧਾਲੂਆਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ, ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ।

LEAVE A REPLY

Please enter your comment!
Please enter your name here