ਕਵੀ ਇੰਦਰਜੀਤ ਨਾਲ ਲਿਖਾਰੀ ਸ਼ਖ਼ਸੀਅਤਾਂ ਨੇ ਕੀਤੀ ਮੁਲਾਕਾਤ

ਹੁਸ਼ਿਆਰਪੁਰ/ਗੜਦੀਵਾਲਾ (ਦ ਸਟੈਲਰ ਨਿਊਜ਼)। ਪੰਜਾਬੀ ਲਿਖਾਰੀ ਸਭਾ ਸਿਆਟਲ ਯੂ.ਐਸ.ਏ ਤੋਂ ਨਾਮਵਰ ਲੇਖਿਕਾ ਸਵਰਾਜ ਕੌਰ ਅਤੇ ਅਵਤਾਰ ਸਿੰਘ ਆਦਮਪੁਰੀ ਨੇ ਵੱਖ-ਵੱਖ ਦਿਨੀ ਕਵੀ ਇੰਦਰਜੀਤ ਕਾਜਲ ਨਾਲ ਉਹਨਾਂ ਦੇ ਨਿਵਾਸ ਸਥਾਨ ਪਿੰਡ ਜੰਡੌਰ ਵਿਖੇ ਪਹੁੰਚੇ ਕੇ ਮੁਲਾਕਾਤ ਕੀਤੀ।

Advertisements

ਉਹਨਾਂ ਇੰਦਰਜੀਤ ਕਾਜਲ ਦੀ ਨਵੀਂ ਆਈ ਕਾਵਿ ਪੁਸਤਕ “ਜਗਦਾ ਚਿਰਾਗ਼ ਰੱਖੀਂ“ ਨੂੰ ਅਸ਼ੀਰਵਾਦ ਦਿੰਦਿਆਂ ਕਾਜਲ ਦੀ ਕਾਵ ਖੇਤਰ ਵਿੱਚ ਲਗਨ ਅਤੇ ਮਿਹਨਤ ਦੀ ਭਰਭੂਰ ਹੌਂਸਲਾ ਅਫਜ਼ਾਈ ਕੀਤੀ। ਇਸ ਮੌਕੇ ਤੇ ਇੰਦਰਜੀਤ ਕਾਜਲ ਨੇ ਸਤਿਕਾਰਯੋਗ ਭੈਣ ਸਵਰਾਜ ਕੌਰ ਅਤੇ ਅਵਤਾਰ ਸਿੰਘ ਆਦਮਪੁਰੀ ਵਲੋਂ ਮਿਲੇ ਇਸ ਮਾਣ, ਸਤਿਕਾਰ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here