ਸ਼ਹੀਦ ਭਗਤ ਸਿੰਘ ਸੈਨਾ ਏਤਿਹਾਸਿਕ ਸਥਾਨ ਸ਼੍ਰੀ ਖੁਰਾਲਗੜ ਦੇ ਦਰਸ਼ਨ ਕਰਨ ਲਈ ਰਵਾਨਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸ਼ਹੀਦ ਭਗਤ ਸਿੰਘ ਸੈਨਾ ਵਲੋਂ ਡਾ. ਰਵਜੋਤ ਸਿੰਘ ਦੀ ਅਗਵਾਈ ਵਿੱਚ ਏਤਿਹਾਸਕ ਸਥਾਨ ਸ਼੍ਰੀ ਖੁਰਾਲਗੜ ਲਈ ਫ੍ਰੀ ਬੱਸ ਪਿੰਡ ਬਸੀ ਗੁਲਾਮ ਹੂਸੈਨ ਤੋਂ ਰਵਾਨਾ ਕੀਤੀ ਗਈ। ਸੈਨਾ ਦੇ ਜਿਲਾ ਪ੍ਰਧਾਨ ਪ੍ਰਮਿੰਦਰ ਸਾਗਰ ਨੇ ਦੱਸਿਆ ਕੇ ਅੱਜ ਦੀ ਇਹ ਯਾਤਰਾ ਸ਼੍ਰੀ ਗੁਰੂ ਰਵਿਦਾਸ ਜੀ ਦੇ ਦਰਸ਼ਨਾ ਲਈ ਆਯੋਜਿਤ ਕੀਤੀ ਗਈ ਹੈ।

Advertisements

ਸ਼ਹੀਦ ਭਗਤ ਸਿੰਘ ਸੈਨਾ ਵਲੋਂ ਧਾਰਮਿਕ ਸਥਾਨਾ ਦੀ ਯਾਤਰਾ ਕਰਾਈ ਜਾਂਦੀ ਹੈ, ਤਾਂ ਕਿ ਜੋ ਲੋਕ ਆਪਣੇ ਗੁਰੂ ਪੀਰਾਂ ਦੇ ਮਾਰਗ ਤੇ ਇਤਿਹਾਸ ਨੂੰ ਯਾਦ ਰੱਖਣ। ਇਸ ਮੌਕੇ ਤੇ ਸੰਗਤਾ ਨੇ ਸ਼੍ਰੀ ਚਰਨ ਸ਼ੋਹ ਗੰਗਾ ਦੇ ਵੀ ਦਰਸ਼ਨ ਕੀਤੇ। ਇਸ ਮੋਕੇ ਤੇ ਜਸਵਿੰਦਰ ਸਿੰਘ, ਮੋਹਿਤ ਰਾਜੂ, ਪਾਲ ਸਿੰਘ, ਮੋਨਣ ਲਾਲ, ਓੰਕਾਰ ਦਾਸ, ਕਾਬਲ ਰਾਜੂ, ਲਸ਼ਕਰ ਸਿੰਘ, ਬ੍ਰਹਮ ਦੱਤ, ਸੀਤਲ ਸਿੰਘ, ਰੀਨਾ ਰਾਣੀ, ਸਰਬਜੀਤ ਕੋਰ, ਭਜਨ ਕੋਰ, ਦਰਸ਼ਨ ਕੋਰ, ਸਿਮਰਨ ਰਾਣੀ ਆਦਿ ਹਾਜਰ ਸਨ।    

LEAVE A REPLY

Please enter your comment!
Please enter your name here