ਦਿੱਲੀ ਸਰਕਾਰ ਦੀ ਤਰਜ ‘ਤੇ ਪੰਜਾਬ ਸਰਕਾਰ ਵੀ ਆਪਣਾ ਰਿਪੋਰਟ ਕਾਰਡ ਕਰੇ ਜਾਰੀ: ਵਿਧਾਇਕ ਰੋੜੀ

ਗੜਸ਼ੰਕਰ (ਦ ਸਟੈਲਰ ਨਿਊਜ਼)। ਆਮ ਆਦਮੀ ਪਾਰਟੀ ਦੇ ਹਲਕਾ ਗੜਸ਼ੰਕਰ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਜਿਸ ਤਰਾਂ ਦਿੱਲੀ  ਦੀ ਕੇਜਰੀਵਾਲ ਸਰਕਾਰ ਨੇ ਆਪਣਾ 5 ਸਾਲਾਂ ਦਾ ਰਿਪੋਰਟ ਕਾਰਡ ਜਾਰੀ ਕੀਤਾ ਹੈ ਉਸੇ ਤਰਾਂ ਪੰਜਾਬ ਸਰਕਾਰ ਵੀ ਆਪਣੀ ਤਿੰਨ ਸਾਲਾਂ ਦੇ ਕੀਤੇ ਕੰਮਾ ਦੀ ਰਿਪੋਰਟ ਕਾਰਡ ਜਾਰੀ ਕਰੇ।

Advertisements

ਉਹਨਾਂ ਨੇ 5 ਸਾਲਾਂ ਵਿੱਚ ਦਿੱਲੀ ਦੀ ਜਨਤਾ ਲਈ ਮੁਫ਼ਤ ਸਿਹਤ ਸਹੂਲਤਾ, ਚੰਗੀ ਸਿੱਖਿਆ, ਸਸਤੀ ਬਿਜਲੀ, 20.000 ਲੀਟਰ ਮੁਫ਼ਤ ਪਾਣੀ, ਔਰਤਾਂ ਲਈ ਮੁਫ਼ਤ ਸਫ਼ਰ ਤੇ ਬੱਸਾ ‘ਚ ਮਾਰਸ਼ਲਾ ਦੀ ਤਾਇਨਾਤੀ, ਮੁਫ਼ਤ ਵਾਈ ਫਾਈ, ਸੀ.ਸੀ.ਟੀ.ਵੀ ਕੈਮਰੇ, ਮੁਫ਼ਤ ਤੀਰਥ ਯਾਤਰਾ, ਐਕਸੀਡੈਂਤਟ ਕੇਸਾ ਲਈ ਫਰਿਸ਼ਤੇ ਸਕੀਮ, ਸ਼ਹੀਦ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ, ਦਿੱਲੀ ਦੀਆ ਸੜਕਾਂ ਨੂੰ ਯੂਰਪੀਅਨ, ਮਾਡਲ ਨਾਲ ਤਿਆਰ ਕਰਨਾ, ਸਵਾਮੀਨਾਥਨ ਰਿਪੋਰਟ ਲਾਗੂ ਕੀਤੀ ਜਾਵੇ 65,000 ਝੁੱਗੀ ਝੌਂਪੜੀ ਵਾਲਿਆ ਨੂੰ ਮੁਫ਼ਤ ਮਕਾਨ ਮੁਹੱਈਆ ਕਰਵਾਉਣ ਜਾ ਰਹੀ ਹੈ।

ਵਿਧਾਇਕ ਰੋੜੀਨੇ ਪੰਜਾਬ ਸਰਕਾਰ ਵੀ ਆਪਣੇ ਤਿੰਨ ਸਾਲਾ ਵਿੱਚ ਕੀਤੇ ਕਮਕਾਰ ਦਸੇ। ਸਰਕਰਾ ਇਹ ਯਕੀਨੀ ਬਣਾਉਣ ਕੀ ਜਿਨਾ ਲੋਕਾਂ ਦੀਆ ਵੋਟਾ ਨਾਲ ਸਰਕਾਰ ਸੱਤਾ ਵਿੱਚ ਆਓਦੀਆ ਹਨ ਬਾਅਦ ਵਿੱਚ ਸਰਕਾਰਾ ਉਹਨਾਂ ਲਈ ਕੀ ਾਰ ਰਹੀਆ ਹਨ? ਇਹ ਦਸਣਾ ਜੁਰਰੀ ਹੈ ਜਿਵੇਂ ਕੀ ਦਿਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਆਪਣੇ ਕੀਤੇ ਕਮ ਦਸ ਰਹੀ ਹੈ।

LEAVE A REPLY

Please enter your comment!
Please enter your name here