ਤਨੀਸ਼ਾ ਵਿਦਿਅਕ ਟਰੱਸਟ ਨੇ ਨਵੇਂ ਸਾਲ ਦਾ ਕੈਲੰਡਰ ਕੀਤਾ ਜਾਰੀ

ਮਾਹਿਲਪੁਰ (ਦ ਸਟੈਲਰ ਨਿਊਜ਼)। ਤਨੀਸ਼ਾ ਵਿਦਿਅਕ ਟਰੱਸਟ ਤੇ ਤਨੀਸ਼ਾ ਬਾਲ ਪੁਸਤਕ ਲੜੀ ਦੇ ਮੈਂਬਰਾਂ ਸਰਪ੍ਰਸਤ ਲਾਲ ਚੰਦ, ਆਨਰੇਰੀ ਸੰਪਾਦਕ ਸਾਬੀ ਈਸਪੁਰੀ, ਸਹਿ ਸੰਪਾਦਕ ਰਿੰਪੀ ਗਿੱਲ, ਬੁੱਧ ਸਿੰਘ ਨਡਾਲੋਂ, ਮਾਸਟਰ ਜਗਤਾਰ ਮਿਸਤਰੀ, ਹਰਮਿੰਦਰ ਸਾਹਿਲ, ਸੰਜੀਵ ਰਾਣਾ, ਰਾਜਵਿੰਦਰ ਸਿੰਘ, ਤਨੀਸ਼ਾ, ਜੋਤੀ ਨਡਾਲੋਂ, ਰਿੰਕੂ ਮਖਸੂਸਪੁਰੀ ਵਲੋਂ ਨਵੇਂ ਸਾਲ 2020 ਦਾ ਕੈਲੰਡਰ ਜਾਰੀ ਕੀਤਾ ਗਿਆ।

Advertisements

ਇਸ ਮੌਕੇ ਬਾਲ ਪੁਸਤਕ ਤਨੀਸ਼ਾ ਦੀ ਬਿਹਤਰੀ ਤੇ ਇਸ ਨੂੰ ਹੋਰ ਉੱਚੀਆਂ ਬੁਲੰਦੀਆਂ ਤੇ ਲਿਜਾਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਹਾਜਰ ਸਾਹਿਤਕਾਰਾਂ ਵਲੋਂ ਆਪਣੇ-ਆਪਣੇ ਵਿਚਾਰ ਵੀ ਪੇਸ਼ ਕੀਤੇ ਗਏ।

LEAVE A REPLY

Please enter your comment!
Please enter your name here