22 ਫਰਵਰੀ ਨੂੰ ਬਿਜਲੀ ਰਹੇਗੀ ਬੰਦ

power-cut-5dec-sunder-nagar-chawani-Hoshiarpur-Punjab.png

ਹਰਿਆਣਾ (ਦ ਸਟੈਲਰ ਨਿਊਜ਼), ਰਿਪੋਰਟ- ਪ੍ਰੀਤਿ ਪਰਾਸ਼ਰ। 66 ਕੇ.ਵੀ ਸਬ ਡਵੀਜਨ ਹਰਿਆਣਾ ਅਧੀਨ ਆਉਂਦੇ 11 ਕੇ.ਵੀ ਫੀਡਰ ਸੋਤਲਾ ਵਿਖੇ ਨਵੀ ਲਾਈਨ ਪਾਉਣ ਦੇ ਸਬੰਧ ਵਿਚ 11ਕੇ ਵੀ ਫੀਡਰ ਸੋਤਲਾ ਦੀ ਬਿਜਲੀ 22 ਫਰਵਰੀ ਦਿਨ ਸ਼ਨੀਵਾਰ  ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ,

Advertisements

ਜਿਸ ਨਾਲ ਪਿੰਡ ਡਡਿਆਣਾ ਕਲਾਂ, ਕੋਠੇ ਜੱਟਾਂ, ਤਾਜਪੁਰ ਕਲਾਂ,ਤਾਜਪੁਰ ਸੋਢੀਆਂ, ਨੰਗਲ ਈਸ਼ਰ, ਜੱਲੋਵਾਲ ਕੰਗਮਾਈ, ਕੂੰਟਾਂ, ਅੱਭੋਵਾਲ, ਨਡਾਲੀ, ਨੂਰਪੁਰ ਹਾਜੀਪੁਰ, ਗੁਰਾਇਆ, ਦੋਲੋਵਾਲ ਤੇ ਸੋਤਲਾ ਦੀ ਬਿਜਲੀ ਬੰਦ ਰਹੇਗੀ । ਇਸ ਸਬੰਧੀ ਜਾਣਕਾਰੀ ਇਜ.  ਜਗਦੀਪ ਕੁਮਾਰ ਐਸ. ਡੀ. ਓ ਹਰਿਆਣਾ ਨੇ ਦਿੱਤੀ।

LEAVE A REPLY

Please enter your comment!
Please enter your name here