ਲੋਕਾਂ ਦੀਆਂ ਨਲਾਇਕੀਆਂ ਸਦਕਾ ਸਰਕਾਰ ਨੇ ਲਗਾਇਆ ਅਣਮਿੱਥੇ ਸਮੇਂ ਦਾ ਕਰਫਿਊ

ਗੜਸ਼ੰਕਰ (ਦ ਸਟੈਲਰ ਨਿਊਜ਼),ਰਿਪੋਰਟ: ਹਰਦੀਪ ਚੌਹਾਨ। ਪੰਜਾਬ  ਲੋਕਾ  ਵਲੋ  ਜਿੱਦੀ ਰਵੈਇਆ ਅਪਣਾਉਂਦੇ ਹੋਏ ਕੋਰੋਨਾ ਵਾਇਰਸ ਦੇ ਪ੍ਰਤੀ ਜਾਗਰੂਕ ਹੁੰਦਿਆ ਹੋਇਆ ਵੀ ਸਰਕਾਰ ਦੇ ਹੁਕਮਾ ਨੂੰ ਟਿੱਚ ਜਾਣਦੇ ਹੋਏ ਜਰੂਰੀ ਵਸਤਾ ਖਰੀਦਣ ਦੇ ਬਹਾਨੇ ਘੁੰਮਣ ਫਿਰਨ ਦਾ ਲੋਕਾ ਨੇ ਰੁਝਾਨ ਜਾਰੀ ਰੱਖਿਆ। ਜਿਸ ਕਾਰਣ ਪੁਲਿਸ ਨੂੰ  ਰਾਹਗੀਰਾ  ਨਾਲ  ਦੋ-ਚਾਰ  ਵੀ  ਹੋਣਾ ਪਿਆ।

Advertisements

ਜਿਸ ਕਾਰਣ ਪੰਜਾਬ ਸਰਕਾਰ ਨੂੰ ਲੋਕਾ ਵਲੋ ਕੀਤੀਆ ਮਨਮਰਜੀਆ ਦਾ ਨਤੀਜਾ ਅਣਮਿੱਥੇ ਸਮੇਂ ਲਈ ਕਰਫਿਊ ਦੀ ਮਾਰ ਝੱਲਦਿਆ ਕੋਰੋਨਾ ਵਾਇਰਸ ਦੇ ਹਲਾਤਾ ਨਾਲ ਨਜਿੱਠਣਾ ਪਵੇਗਾ। ਜੇਕਰ ਲੋਕ ਸੰਜਮ ਤੋ ਕੰਮ ਲੈਦੇ ਤਾ ਪ੍ਰਸ਼ਾਸ਼ਨ ਨੂੰ ਸਹਿਯੋਗ ਕਰਦੇ ਤਾਂ ਸਰਕਾਰ ਨੂੰ ਅਣਮਿੱਥੇ ਸਮੇਂ ਲਈ ਕਰਫਿਊ ਲਗਾਉਣ ਦੀ ਲੋੜ ਨਾ ਪੈਂਦੀ।

LEAVE A REPLY

Please enter your comment!
Please enter your name here