ਖੁਸ਼ੀ ਦੀ ਖਬਰ: 169 ਸ਼ੱਕੀ ਵਿਅਕਤੀਆ ਦੇ ਸੈਂਪਲ ਵਿੱਚੋਂ 139 ਦੀ ਰਿਪੋਟ ਨੈਗਟਿਵ ਅਤੇ 25 ਦੀ ਰਿਪੋਟ ਆਉਣੀ ਬਾਕੀ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਨੋਵੋਲ ਕਰੋਨਾ ਵਾਇਰਸ ਕੋਵਡ 19 ਦੇ ਸਬੰਧ ਵਿੱਚ ਅੱਜ ਵੀ ਜਿਲੇ ਲਈ ਇਹ ਚੰਗੀ ਖਬਰ ਹੈ ਕਿ ਕਿ ਅੱਜ  ਚੰਡੀਗੜ ਤੋ ਪ੍ਰਾਪਤ ਰਿਪੋਟਾ ਵੀ ਨੈਗਟਿਵ ਪ੍ਰਾਪਤ ਹੋਈਆ ਹਨ । ਜਿਲੇ ਵਿੱਚ ਹੁਣ ਤੱਕ 169 ਸੈਂਪਲ ਸ਼ੱਕੀ ਲੱਛਣਾ ਵਾਲੇ ਵਿਅਕਤੀਆ ਦੇ ਸੈਂਪਲ ਲਏ ਗਏ ਜਿਨਾ ਵਿੱਚੋਂ 139 ਸੈਂਪਲ ਦੀ ਰਿਪੋਟ ਪ੍ਰਾਪਤ ਹੋ ਚੁੱਕੀ ਹੈ ਅਜੇ 25 ਦੀ ਰਿਪੋਟ ਆਉਣੀ ਬਾਕੀ ਹੈ । ਜਦ ਕਿ 139 ਨੈਗਟਿਵ ਪਾਏ ਗਏ, 5 ਦੀ ਰਿਪੋਟ ਪਾਜੇਟਿਵ ਆਈ ਸੀ 1 ਦੀ ਮੌਤ ਹੋ ਚੁੱਕੀ ਹੈ ।

Advertisements

ਇਹ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਦੱਸਿਆ ਕਿ ਬਲਾਕ ਪੋਸੀ ਅਤੇ ਪਾਲਦੀ ਦੇ ਪਿੰਡਾਂ ਵਿੱਚ ਸਿਹਤ ਵਿਭਾਗ ਦੀਆਂ ਟੀਮਾ ਦਿਨ ਰਾਤ ਸਥਿਤੀ ਤੇ ਨਜਰ ਰੱਖ ਰਹੀਆ ਹਨ ਪ੍ਰੈਸ ਰਾਹੀ ਲੋਕਾਂ ਨੂੰ ਉਹਨਾਂ ਅਪੀਲ ਕਰਦੇ ਹੋਏ ਘਰ ਵਿੱਚ ਹੀ ਰਹਿਣ ਦੀ ਸਲਾਹ ਦਿੱਤੀ। ਤਾਂ ਜੋ ਕੋਰੋਨਾ ਵਾਇਰਸ ਦੀ ਲਾਗ ਤੋ ਸਮਾਜ ਅਤੇ ਦੋਸ਼ ਨੂੰ ਬਚਾਇਆ ਜਾ ਸਕੇ ।

LEAVE A REPLY

Please enter your comment!
Please enter your name here