ਬਿਹਤਰ ਸੇਵਾਵਾਂ ਦੇਣ ਲਈ ਚੇਅਰਮੈਨ ਸੁਰਿੰਦਰ ਸਿੰਘ ਪੱਪੀ ਸਨਮਾਨਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪਿੰਡ ਛਾਉਣੀਂ ਕਲਾਂ ਵਿਖੇ ਅਮਰਜੀਤ ਸਿੰਘ ਲਾਡੀ, ਪ੍ਰਧਾਨ ਸਾਊਥ ਹਾਲ, ਬੀ. ਜੇ. ਪੀ. ਅਤੇ ਸਰਕਲ ਪ੍ਰਧਾਨ ਰਾਜ ਕੁਮਾਰ, ਚੇਅਰਮੈਨ ਗੁਰੂ ਰਵਿਦਾਸੀਆ ਧਰਮ ਪ੍ਰਚਾਰਕ ਮਹਾਂ ਸਭਾ ਹੁਸ਼ਿਆਰਪੁਰ ਸੁਰਿੰਦਰ ਸਿੰਘ ਪੱਪੀ ਛਾਉਣੀ ਕਲਾਂ ਨੂੰ (ਕੋਵਿਡ-19) ਲਾਕਡਾਊਨ ਵਿੱਚ ਵਧੀਆ ਸੇਵਾਵਾਂ ਦੇਣ ਲਈ ਸਨਮਾਨਤ ਕੀਤਾ।

Advertisements

ਉਹਨਾਂ ਕਿਹਾ ਕਿ ਪੱਪੀ ਵਰਗੇ ਸਮਾਜ ਸੇਵਕ ਤੋਂ ਸਾਡਾ ਸਮਾਜ ਵੀ ਬਹੁਤ ਖੁਸ਼ ਹੈ। ਇਸ ਮੌਕੇ  ਹੰਸ ਰਾਜ, ਸਨੀ ਸਹੋਤਾ, ਸ਼ਿੰਦਰ ਪਾਲ, ਸਾਬੀ, ਸੰਤੋਸ਼ ਕੁਮਾਰੀ, ਬੀਰੋ, ਗੀਤਾ, ਕਮਲਾ, ਬਲਵਿੰਦਰ ਕੌਰ, ਕੁਲਦੀਪ ਕੌਰ, ਦੀਪੋ ਤੇ ਹੋਰ ਵੀ ਬਹੁਤ ਸ਼ਖਸ਼ੀਅਤਾਂ ਸ਼ਾਮਲ ਹੋਈਆਂ।

LEAVE A REPLY

Please enter your comment!
Please enter your name here