ਉਮਰਾਓ ਸਿੰਘ ਨੂੰ ਕਮੇਟੀ ਨੇ ਸਰਵਸੰਮਤੀ ਨਾਲ ਚੁਣਿਆ ਗੁਰੂਦਵਾਰਾ ਪ੍ਰਧਾਨ

ਤਲਵਾੜਾ(ਦ ਸਟੈਲਰ ਨਿਊਜ਼)। ਗੁਰੂਦਵਾਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਸਮੁੱਚੀ ਸਾਧ ਸੰਗਤ ਦੀ ਹਾਜ਼ਰੀ ਵਿਚ ਸਰਬਸਮੰਤੀ ਨਾਲ ਸਰਦਾਰ ਉਮਰਾਓ ਸਿੰਘ ਨੂੰ ਗੁਰੂ ਘਰ ਦਾ ਮੁਖ ਸੇਵਾਦਾਰ (ਪ੍ਰਧਾਨ) ਚਣਿਆ ਗਿਆ ਹੈ।

Advertisements

ਇਸ ਸਮੇਂ ਸਰਦਾਰ ਅਮਰਪਾਲ ਸਿੰਘ ਜੌਹਰ (ਸਾਬਕਾ ਪ੍ਰਧਾਨ ਨਗਰ ਪੰਚਾਇਤ ਤਲਵਾੜਾ ) ਸਿੱਖ ਯੂਥ ਦੇ ਪ੍ਰਧਾਨ ਸਰਦਾਰ ਸ਼੍ਰੀ ਸਾਬੀ ਅਤੇ ਉਹਨਾ ਦੇ ਸਮੁੱਚੀ ਟੀਮ ਮੇਂਬਰ ਸਰਦਾਰ ਦਮਨਦੀਪ ਸਿੰਘ, ਰਾਣਾ ਸਿੰਘ, ਕਸ਼ਮੀਰ ਸਿੰਘ, ਦਰਸ਼ਨ ਸਿੰਘ, ਗੁਰਸਾਬ ਸਿੰਘ, ਜੋਗਿੰਦਰ ਸਿੰਘ ਅਤੇ ਰਾਜਿੰਦਰ ਸਿੰਘ ਨਾਰੰਗ ਹਾਜ਼ਰ ਸਨ। ਇਸਦੇ ਨਾਲ ਹੀ ਪਿਛਲੇ ਚਾਰ ਮਹੀਨੇ ਤੋਂ ਚੱਲ ਰਿਹਾ ਬੇ- ਲੋੜ ਵਿਵਾਦ ਵੀ ਖਤਮ ਹੋ ਗਿਆ।

LEAVE A REPLY

Please enter your comment!
Please enter your name here