ਸਵਾਮੀ ਹੰਸ ਰਾਜ ਜੀ ਦਾ 10ਵਾਂ ਬਰਸੀ ਸਮਾਗਮ ਨਹੀਂ ਮਨਾਇਆ ਜਾਵੇਗਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਡੇਰਾ ਖਿਓਵਾਲ (ਚਡਿਆਲ) ਵਿਖੇ ਸਤਿਗੁਰੂ ਸਵਾਮੀ ਹੰਸ ਰਾਜ ਮਹਾਰਾਜ ਜੀ ਦਾ 10ਵਾਂ ਪਵਿੱਤਰ ਬਰਸੀ ਸਮਾਗਮ ਕੋਰੋਨਾ ਵਾਈਰਸ ਦੇ ਵਧਦੇ ਪ੍ਰਕੋਪ ਦੇ ਚੱਲਦਿਆਂ ਪ੍ਰਸ਼ਾਸਨ ਦੀਆਂ ਹਦਾਇਤਾਂ ਨੂੰ ਮੁੱਖ ਰੱਖਦੇ ਹੋਏ ਨਹੀਂ ਮਨਾਇਆ ਜਾਵੇਗਾ।

Advertisements

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੇਰੇ ਦੇ ਗੱਦੀਨਸ਼ੀਨ ਸੰਤ ਦਿਨੇਸ਼ ਗਿਰੀ ਨੇ ਦੱਸਿਆ ਕਿ 7 ਸਤੰਬਰ 2020 ਨੂੰ ਸਤਿਗੁਰੂ ਸਵਾਮੀ ਹੰਸ ਰਾਜ ਮਹਾਰਾਜ ਦਾ ਬਰਸੀ ਸਮਾਗਮ ਨਹੀਂ ਮਨਾਇਆ ਜਾ ਰਿਹਾ ਹੈ। ਡੇਰੇ ਵਲੋਂ ਸੰਗਤਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ  ਇਹ ਫੈਸਲਾ ਲਿਆ ਗਿਆ ਹੈ।

LEAVE A REPLY

Please enter your comment!
Please enter your name here