ਸਾਬੀ ਈਸਪੁਰੀ ਦਾ ਹਾਇਕੂ ਸੰਗ੍ਰਹਿ “ਹੰਝੂਆਂ ਦਾ ਕਾਫਲਾ” ਰਿਲੀਜ਼

ਮਾਹਿਲਪੁਰ (ਦ ਸਟੈਲਰ ਨਿਊਜ਼)। ਤਨੀਸ਼ਾ ਵਿੱਦਿਅਕ ਟਰੱਸਟ ਈਸਪੁਰ ਵਲੋਂ ਪ੍ਰਕਾਸ਼ਿਤ ਸਾਬੀ ਈਸਪੁਰੀ ਦਾ ਲਿਖਿਆ ਹੋਇਆ ਹਾਇਕੂ ਸੰਗ੍ਰਹਿ “ ਹੰਝੂਆਂ ਦਾ ਕਾਫਲਾ “
ਦਰਪਣ ਸਾਹਿਤ ਸਭਾ ਸੈਲਾ ਖੁਰਦ ਦੇ ਪ੍ਰਧਾਨ ਤੇ ਮਹਾਨ ਗ਼ਜ਼ਲਗੋ ਰੇਸ਼ਮ ਚਿੱਤਰਕਾਰ, ਗ਼ਜ਼ਲਗੋ ਸ਼ਾਮ ਸੁੰਦਰ, ਕਹਾਣੀਕਾਰ ਸੋਹਣ ਸਿੰਘ ਸੂੰਨੀ ਤੇ ਗ਼ਜ਼ਲਗੋ ਰਣਜੀਤ ਪੋਸੀ ਵਲੋਂ ਪੋਸੀ ਵਿਖੇ ਰਿਲੀਜ਼ ਕੀਤਾ ਗਿਆ।

Advertisements

ਇਸ ਮੌਕੇ ਤੇ ਹਾਜਰ ਸਾਹਿਤਕਾਰਾਂ ਨੇ ਕਿਹਾ ਕਿ ਸਾਬੀ ਈਸਪੁਰੀ ਦਾ ਇਹ ਬਹੁਤ ਬੜਾ ਉਪਰਾਲਾ ਹੈ। ਤਨੀਸ਼ਾ ਵਿੱਦਿਅਕ ਟਰੱਸਟ ਦੀ ਪੂਰੀ ਟੀਮ ਵਧਾਈ ਦੀ ਪਾਤਰ ਹੈ।

LEAVE A REPLY

Please enter your comment!
Please enter your name here