ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਨੇ ਮਨੂੰ ਸਮਿ੍ਰਤੀ ਦਾ ਦੇਹਣ ਕਰਕੇ ਕੀਤਾ ਪ੍ਰਦਰਸ਼ਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਵਲੋਂ ਹੁਸ਼ਿਆਰਪੁਰ ਵਿਚ ਡਾ. ਬੀ ਆਰ ਅੰਬੇਡਕਰ ਚੌਕ ਵਿਚ ਮਨੂੰਸਮਿ੍ਰਤੀ ਦਾ ਦੇਹਣ ਕਰਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ ਅਤੇ ਭਾਰਤੀ ਸੰਵਿਧਾਨ ਜ਼ਿੰਦਾਬਾਦ ਦੇ ਨਾਹਰੇ ਲਾਏ ਗਏ।ਉਸ ਤੋਂ ਬਾਅਦ ਈਵੀਐਮ ਦੇ ਵਿਰੋਧ ਵਿਚ ਵਿਸ਼ਾਲ ਰੋਸ਼ ਮਾਰਚ ਕੀਤਾ ਗਿਆ ਅਤੇ ਕਿਹਾ ਗਿਆ ਕਿ 2022 ਵਿਚ ਬੈਲਟ ਪੇਪਰ ਨਾਲ ਵੋਟਾਂ ਕਰਵਾਈਆਂ ਜਾਣ ਨਹÄ ਤਾਂ ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਪੂਰੇ ਪੰਜਾਬ ਵਿਚ ਵੱਡੇ ਪੱਧਰ ਤੇ ਅੰਦੋਲਨ ਕਰੇਗੀ।ਇਸਦੇ ਨਾਲ ਹੀ ਸੀਨੀਅਰ ਬੋਡੀ ਵਲੋਂ ਬਿੰਦਰ ਸਰੋਆ ਜੀ ਦੀ ਮੇਹਨਤ ਨੂੰ ਦੇਖਦੇ ਹੋਏ ਓਹਨਾ ਨੂੰ ਜ਼ਿਲ੍ਹਾ ਪ੍ਰਧਾਨ ਨੂੰ ਪੰਜਾਬ ਦੇ ਉਪ ਪ੍ਰਧਾਨ ਲਗਾਇਆ ਗਿਆ।

Advertisements

ਇਸ ਮੌਕੇ ਤੇ ਫੋਰਸ ਦੇ ਚੇਅਰਮੈਨ ਯਸ਼ ਵਰਨਾ, ਉਪ ਚੇਅਰਮੈਨ ਲਵਲੀ ਪੰਡੋਰੀ, ਰਾਸ਼ਟਰੀ ਪ੍ਰਧਾਨ ਮੋਹਨ ਲਾਲ ਭਟੋਆ, ਸਕੱਤਰ ਸੋਨੂ ਸਿੰਗੜੀਵਾਲ, ਪੰਜਾਬ ਪ੍ਰਧਾਨ ਜੱਸੀ ਤੱਲ੍ਹਣ, ਪੰਜਾਬ ਉਪ ਪ੍ਰਧਾਨ ਬਿੰਦਰ ਸਰੋਆ, ਜਿਲਾ ਪ੍ਰਧਾਨ ਜਸਵਿੰਦਰ ਕੌਰ ਲੀਗਲ ਐਡਵਾਇਜਰ ਐਡਵੋਕੇਟ ਹਨੀ ਆਜਾਦ, ਧਰਮਿੰਦਰ ਭੁਲਾਰਾਈ,ਸੁੱਖਾ ਸਿੰਘ ਖਾਲਸਾ ਆਜ਼ਾਦ, ਕੁਲਵੰਤ ਭੂਨੋ, ਸਿੰਘ ਅਮਨ, ਵਿਕਾਸ ਹੰਸ, ਦਸੂਹਾ ਪ੍ਰਧਾਨ ਇੰਦਰਜੀਤ ਕਾਲਰਾ, ਜਸ਼ਪਾਲ.ਮੀਡਿਆ ਇੰਚਾਰਜ ਸੋਨੂ ਚੱਕੋਵਾਲ, ਜਿਲਾ ਵਾਇਸ ਪ੍ਰਧਾਨ ਸ਼ੱਮੀ ਸਰੋਆ, ਦਰਸ਼ਨ ਲੱਧੜ ਮੀਡਿਆ ਇੰਚਾਰਜ, ਸਿਟੀ ਇੰਚਾਰਜ ਵਰਿੰਦਰ ਬੱਧਣ, ਸਿਟੀ ਪ੍ਰਧਾਨ ਚਰਨਪ੍ਰੀਤ ਚੰਨੀ, ਵਿਸ਼ਾਲ ਝਿੰਮ, ਰੱਜਤ, ਗੋਗੀ, ਅਮਨ ਆਦਮਵਾਲ, ਰਵੀ ਆਦਮਪੁਰ, ਹੀਰਾ ਬਾਬਾ, ਗੌਰਵ, ਮਾਲੀ, ਵਿਜੇ, ਲੱਕੀ, ਵਿੱਕੀ ਅਤੇ ਹੋਰ ਵੀ ਬਹੁਤ ਸਾਰੇ ਸਾਥੀ ਮੋਜੂਦ ਸਨ।

LEAVE A REPLY

Please enter your comment!
Please enter your name here