ਅਮਨਪ੍ਰੀਤ ਸਿੰਘ ਨੇ ਸੰਭਾਲਿਆ ਸਹਾਇਕ ਕੰਟਰੋਲਰ ਦਾ ਅੱਹੁਦਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅੰਦਰੂਨੀ ਪੜਤਾਲ ਸੰਸਥਾਂ ਹੁਸ਼ਿਆਰਪੁਰ ਦੇ ਵਿੱਤ ਵਿਭਾਗ ਤੋਂ ਬਤੌਰ ਸਹਾਇਕ ਕੰਟਰੋਲਰ ਵਿੱਚ ਤੇ ਲੇਖਾਂ ਪਦ ਉਨਤ ਹੋਏ ਅਮਨਪ੍ਰੀਤ ਸਿੰਘ ਨੇ ਦਫਤਰ ਸਿਵਲ ਸਰਜਨ ਵਿਖੇ ਅੱਜ ਆਪਣਾ ਅੱਹੁਦਾ ਸੰਭਾਲਿਆ । ਅਹੁੱਦਾ ਸੰਭਾਲਣ ਮੋਕੇ ਜਿਲੇ ਦੇ ਸਿਵਲ ਸਰਜਨ ਅਤੇ ਪ੍ਰੋਗਰਾਮ ਅਫਸਰਾਂ ਨੇ ਉਹਨਾਂ ਨੂੰ ਮੁਬਾਰਕਬਾਦ ਦਿੰਦਿਆ ਆਪਣੀ ਡਿਊਟੀ ਤਨਦੇਹੀ ਅਤੇ ਇਮਨਾਦਾਰੀ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ ।

Advertisements

ਇਸ ਮੌੌਕੇ ਉਹਨਾਂ ਜਾਣਕਾਰੀ ਦਿੰਦਿਆ ਕਿਹਾ ਕਿ ਉਹਨਾਂ ਦਾ ਮਕਸਦ ਵਿਭਾਗ ਵਿੱਚ ਸਾਫ ਸੁਥਰਾ, ਸਮੇਂ ਸਿਰ, ਤਾਲ ਮੇਲ ਅਤੇ ਟੀਮ ਵਰਕ ਵੱਜੋਂ ਕੰਮ ਨੂੰ ਤਰਜੀਹ ਦੇਣਾ ਹੈ । ਅਹੁਦਾ ਸੰਭਾਲਣ ਸਮੇ ਸੁੰਪਰਡੈਟ ਮੁਖਤਿਆਰ ਸਿੰਘ ਅਤੇ ਦਫਤਰੀ ਅਮਲੇ ਦਾ ਸਟਾਫ ਹਾਜਿਰ ਸੀ।

LEAVE A REPLY

Please enter your comment!
Please enter your name here