ਸਿਹਤ ਵਿਭਾਗ ਨੇ ਨਸ਼ਾ ਮੁਕਤ ਖੇਤਰਾਂ ਦੀ ਸਥਾਪਨਾ ਹਿੱਤ ਸ਼ਹਿਰ ਦੇ ਪੁਰਹੀਰਾਂ ਸਿਹਤ ਕੇਂਦਰ ਵਿਖੇ ਲਗਾਇਆ ਜਾਗਰੂਕਤਾ ਕੈਂਪ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨਸ਼ਾ ਮੁੱਕਤੀ ਅਤੇ ਮੁੜ ਵਸੇਵਾ ਕੇਂਦਰ ਹੁਸਿਆਰਪੁਰ ਦੀ ਟੀਮ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾਂ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਡਾ. ਹਰਬੰਸ ਕੋਰ ਦੀਆ ਹਦਾਇਤਾ ਤੇ ਨਸ਼ਾ ਮੁਕਤ ਖੇਤਰਾਂ ਦੀ ਸਥਾਪਨਾ ਹਿੱਤ ਸ਼ਹਿਰ ਦੇ ਪੁਰਹੀਰਾਂ ਸਿਹਤ ਕੇਂਦਰ ਵਿਖੇ ਇਕ ਜਾਗਰੂਕਤਾ ਗਤੀਵਿਧੀ ਕੀਤੀ ਗਈ। ਇਸ ਮੋਕੇ ਸੰਸਥਾਂ ਵਿੱਚ ਆਉਣ ਵਾਲੇ ਲੋਕਾਂ ਨੂੰ ਮੈਡੀਕਲ ਅਫਸਰ ਡਾ. ਸ਼ਾਲਨੀ ਅਤੇ ਸੰਦੀਪ ਕੁਮਾਰੀ ਕੋਂਸਲਰ ਨੇ ਨਸ਼ੇ ਦੇ ਬੂਰੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਕੇ ਨਾਲ ਨਾਲ ਪੰਜਾਬ ਸਰਕਾਰ ਵੱਲੋ ਨਸਾਂ ਮੁੱਕਤੀ ਅਤੇ ਮੁੜ ਵਸੇਵੇ ਲਈ ਲਈ ਜਿਲਾ ਹਸਪਤਾਲ, ਸਬ ਡਿਵੀਜਨ ਹਸਪਤਾਲ ਅਤੇ ਬਲਾਕ ਪੱਧਰ ਦੇ ਹਸਪਤਾਲਾ ਵਿੱਚ ਦਿੱਤੀਆ ਜਾ ਰਹੀਆ ਮੁੱਫਤ ਸੇਵਾਵਾ ਬਾਰੇ ਦੱਸਿਆਂ।

Advertisements

ਉਹਨਾਂ ਦੱਸਿਆ ਕਿ ਹੁਸ਼ਿਆਰਪੁਰ ਵਿੱਚ ਫਹਿਤੇਗੜ ਮਹੁੱਲਾ ਵਿਖੇ ਜਿਲਾੰ ਪੱਧਰੀ ਮੁੱੜ ਵਸੇਵਾ ਕੇਦਰ ਵਿੱਚ ਨਸ਼ਾ ਛੱਡਣ ਵਾਲੇ ਵਿਆਕਤੀਆਂ ਲਈ ਕੋਸਲਿੰਗ ਅਤੇ ਕਿਤਾ ਮੁੱਖੀ ਸਿਖਲਾਈ ਰਹੀ ਸਵੈ ਰੋਜਗਾਰ ਲਈ ਤਿਆਰ ਕਰਕੇ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਦਾ ਯਤਨ ਕੀਤਾ ਜਾਦਾ ਹੈ ।

LEAVE A REPLY

Please enter your comment!
Please enter your name here