ਵਾਰਡ-1: ਸ੍ਰੋਮਣੀ ਅਕਾਲੀ ਦਲ ਵੱਲੋਂ ਬਲਜੀਤ ਕੌਰ ਨੇ ਦਾਖ਼ਲ ਕੀਤੇ ਕਾਗਜ

ਤਲਵਾੜਾ(ਦ ਸਟੈਲਰ ਨਿਊਜ਼)। ਪ੍ਰਵੀਨ ਸੋਹਲ ਤਲਵਾੜਾ ਨਗਰ ਪੰਚਾਇਤ ਦੀ ਉਪ ਚੋਣ ਲਈ ਸ੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਉਮੀਦਵਾਰ ਬੀਬੀ ਬਲਜੀਤ ਕੌਰ ਨੇ ਐਡਵੋਕੇਟ ਰਾਜਗੁਲ ਜਿੰਦਰ ਸਿੰਘ ਸਿੱਧੂ ਦੀ ਅਗਵਾਈ ਚ ਤਲਵਾੜਾ ਵਿਖੇ ਨਾਮਜਦਗੀ ਕਾਗਜ ਦਾਖ਼ਲ ਕਰਵਾਏ। ਬਲਜੀਤ ਕੌਰ ਸਰਦਾਰ ਬਿਕਰਮ ਪਾਲ ਸਿੰਘ ਪ੍ਰਧਾਨ ਬੀ ਸੀ ਵਿੰਗ ਤਲਵਾੜਾ ਸਹਰੀ ਪ੍ਰਧਾਨ ਦੀ ਪਤਨੀ ਹੈ।ਉਹ ਉੱਘੇ ਸਮਾਜ ਸੇਵਕ ਹਨ, ਅਤੇ ਉਹ ਹਰ ਵੇਲੇ ਲੋਕਾਂ ਦੇ ਕੰਮਾਂ ਪ੍ਰਤੀ ਯਤਨ ਸੀਲ ਰਹਿਦੇ ਹਨ।

Advertisements

ਇਸ ਮੌਕੇ ਤੇ ਜਗਜੀਤ ਕੌਰ,ਜਸਵਿੰਦਰ ਸਿੰਘ ਸਰਕਲ ਪ੍ਰਧਾਨ ਤਲਵਾੜਾ, ਸੋਨੂੰ ਰਾਮਗੜ੍ਹੀਆ, ਲਵਇੰਦਰ ਸਿੰਘ, ਦੀਪਕ ਰਾਣਾ, ਐਡੋਕੇਟ ਮਨਵੀਰ ਸਿੰਘ, ਐਡੋਕੇਟ ਅਰੁਣ ਦੀਪ ਕੌਰ, ਪ੍ਰਭ ਜੋਤ ਕੌਰ, ਜੋਤੀ ਦੇਵੀ ,ਕਿਰਨ ਬਾਲਾ, ਓਮਦੱਤ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਹਾਜਰ ਸਨ ਸੁਸ਼ੀਲ ਸੰਧੂ

LEAVE A REPLY

Please enter your comment!
Please enter your name here