ਮਾਧੋਪੁਰ ਮਿਲਟਰੀ ਸਟੇਸਨ ਵੱਲੋਂ ਸੁਨਹਿਰੀ ਵਿਜੈ ਸਾਲ ਦੇ ਸਨਮਾਨ ਵਿੱਚ ਪੇਂਟਿੰਗ ਮੁਕਾਬਲੇ ਦਾ ਵਿਸਾਲ ਆਯੋਜਨ

ਪਠਾਨਕੋਟ, 2 ਅਪ੍ਰੈਲ: ਸੁਨਹਿਰੀ ਵਿਜੈ ਮਸਾਲ ਦੇਸ ਸਨਮਾਨ ਵਿੱਚ ਅੱਜ ਮਾਧੋਪੁਰ ਵਿੱਚ ਵੱਡੇ ਪੈਮਾਨੇ ਤੇ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ। ਹਰ ਉਮਰ (ਸ੍ਰੇਣੀ) ਦੇ ਬੱਚਿਆਂ ਨੇ ਮੁਕਾਬਲੇ ਵਿਚ ਹਿੱਸਾ ਲਿਆ, ਜਿਸ ਵਿਚ ਬੱਚਿਆਂ ਨੂੰ ਪਾਕਿਸਤਾਨ ਉੱਪਰ ਹੋਈ ਜਿੱਤ ਦੇ 50 ਵੇਂ ਸੁਨਹਿਰੀ ਵਿਜੈ ਵਰ੍ਹੇ ਪੂਰੇ ਹੋਣ ਤੇ ਆਪਣੀਆਂ ਭਾਵਨਾਵਾਂ ਪ੍ਰਗਟ ਕਰਨ ਅਤੇ ਆਪਣੀ ਪ੍ਰਤਿਭਾ ਦਿਖਾਉਣ ਦਾ ਵਿਸਾ ਦਿੱਤਾ ਗਿਆ।

Advertisements

ਮੁਕਾਬਲੇ ਨੂੰ ਬਹੁਤ ਗਾਹਕੀ ਮਿਲੀ ਅਤੇ ਸਾਰੇ ਬੱਚਿਆਂ ਨੇ ਬਹੁਤ ਉਤਸਾਹ ਅਤੇ ਖੁਸੀ ਨਾਲ ਭਾਗ ਲਿਆ।  “ ਸੁਨਹਿਰੀ ਵਿਜੈ ਸਾਲ “ ਭਾਰਤ-ਪਾਕਿਸਤਾਨ ਯੁੱਧ ਦੌਰਾਨ ਹੋਈ ਸਾਨਦਾਰ ਭਾਰਤੀ ਜਿੱਤ ਦੀ 50ਵੀਂ ਬਰਸੀ ਦਾ ਪ੍ਰਤੀਕ ਹੈ ਪੇਂਟਿੰਗ ਮੁਕਾਬਲੇ ਤੋਂ ਬਾਅਦ, ਹਿੱਸਾ ਲੈਣ ਵਾਲਿਆਂ ਦੀ ਸਮੂਹ ਫੋਟੋ“ਸੁਨਹਿਰੀ ਵਿਜੈ ਮਸਾਲ ਟੀਮ“ ਦੇ ਨਾਲ ਲਈ ਗਈ  “ਸੁਨਹਿਰੀ ਵਿਜੈ ਮਸਾਲ ਟੀਮ“ ਆਉਣ ਵਾਲੇ ਸਮੇ ਵਿਚ ਰਾਈਜਿੰਗ ਸਟਾਰ ਕੋਰ ਜੋਨ ਦੇ ਵੱਖ-ਵੱਖ ਇਲਾਕਿਆਂ ਵਿੱਚ ਪਹੁੰਚੇਗੀ

LEAVE A REPLY

Please enter your comment!
Please enter your name here