ਬਹੁਜਨ ਸਮਾਜ ਪਾਰਟੀ ਨੇ ਡਾ. ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਵਸ ਤੇ ਸ਼ਰਧਾ ਦੇ ਫੁੱਲ ਕੀਤੇ ਭੇਂਟ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਹੁਸ਼ਿਆਰਪੁਰ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਡਾ. ਭੀਮ ਰਾਓ ਅੰਬੇਡਕਰ ਜੀ ਦੇ 130ਵਾਂ ਜਨਮ ਦਿਵਸ (ਡਾ. ਭੀਮ ਰਾਓ ਅੰਬੇਡਕਰ ਚੌਕ ) ਹੁਸ਼ਿਆਰਪੁਰ ਵਿਖੇ ਫੂਲ ਮਾਲਾ ਪਾ ਕੇ ਮਨਾਇਆ ਗਿਆ।

Advertisements

ਇਸ ਮੌਕੇ ਤੇ ਐਡਵੋਕੇਟ ਰਣਜੀਤ ਕੁਮਾਰ ਜਨਰਲ ਸਕੱਤਰ ਬਸਪਾ ਪੰਜਾਬ, ਸੁਮਿੱਤਰ ਸਿੰਘ ਸੀਕਰੀ ਜੌਨ ਇੰਚਾਰਜ ਲੋਕ ਸਭਾ (ਜ਼ਿਲ੍ਹਾ ਪ੍ਰੀਸ਼ਦ ਮੈਂਬਰ ), ਜ਼ਿਲ੍ਹਾ ਪ੍ਰਧਾਨ ਇੰਜ. ਮਹਿੰਦਰ ਸਿੰਘ ਸੰਧਰਾਂ, (ਇੰਚਾਰਜ ਹਲਕਾ ਸ਼ਾਮ ਚੁਰਾਸੀ ), ਜਗਮੋਹਣ ਸਿੰਘ ਸੱਜਣਾ ਜ਼ਿਲ੍ਹਾ ਇੰਚਾਰਜ, ਦਿਨੇਸ਼ ਕੁਮਾਰ ਪੱਪੂ ਜ਼ਿਲ੍ਹਾ ਇੰਚਾਰਜ, ਯੱਸ਼ ਭੱਟੀ ਜ਼ਿਲ੍ਹਾ ਜਨਰਲ ਸਕੱਤਰ, ਪਵਨ ਕੁਮਾਰ ਹਲਕਾ ਪ੍ਰਧਾਨ ਹੁਸ਼ਿਆਰਪੁਰ, ਵਿਜੈ ਖਾਨਪੁਰੀ ਹਲਕਾ ਜਨਰਲ ਸਕੱਤਰ ਸ਼ਾਮ ਚੁਰਾਸੀ, ਵਿਜੈ ਮੱਲ ਹਲਕਾ ਜਨਰਲ ਸਕੱਤਰ ਹੁਸ਼ਿਆਰਪੁਰ, ਦਰਸ਼ਨ ਲੱਧੜ, ਰਣਜੀਤ ਕੁਮਾਰ ਬੱਬਲੂ ਹਲਕਾ ਵਾਈਸ ਪ੍ਰਧਾਨ ਹੁਸ਼ਿਆਰਪੁਰ, ਨਿਰਮਲ ਬੈਂਸ , ਅਸ਼ੋਕ ਕੁਮਾਰ, ਮਦਨ ਸਿੰਘ ਬੈਂਸ, ਗੁਰਪ੍ਰੀਤ ਸਿੰਘ ਸੋਨੀ, ਮਨੀਸ਼ ਕੁਮਾਰ ਬੂਲਾਂਵਾੜੀ, ਬਿੰਦਰ ਸਰੋਆ, ਉਂਕਾਰ ਸਿੰਘ ਨਲੋਈਆਂ, ਸੁਖਦੇਵ ਸਿੰਘ, ਰਮੇਸ਼ ਲਾਲ, ਸਤੀਸ਼ ਪਾਲ, ਨਸੀਬ ਚੰਦ ਤੇ ਹੋਰ ਬਸਪਾ ਆਗੂ ਹਾਜ਼ਰ ਸਨ।

LEAVE A REPLY

Please enter your comment!
Please enter your name here