ਬੂਟਾ ਰਾਮ ਬਣੇ ਐੱਮਆਰਪੀਡੀ ਕਾਲਜ ਤਲਵਾੜਾ ਦੇ ਨਵੇਂ ਪ੍ਰਿੰਸੀਪਲ

ਤਲਵਾੜਾ (ਪ੍ਰਵੀਨ ਸੋਹਲ): ਪ੍ਰਿੰਸੀਪਲ ਬੂਟਾ ਰਾਮ ਵੱਲੋਂ 30 ਅਪ੍ਰੈਲ ਤੋਂ ਐੱਮ ਆਰ ਪੀ ਡੀ ਤਲਵਾੜਾ ਦਾ ਚਾਰਜ ਸੰਭਾਲਿਆ ਗਿਆ ਇਸ ਤੋਂ ਪਹਿਲਾਂ ਬੂਟਾ ਰਾਮ ਜੀ ਗੁਰਦਾਸਪੁਰ ਵਿਖੇ ਬਤੌਰ ਪ੍ਰਿੰਸੀਪਲ ਆਪਣੀਆਂ ਸੇਵਾਵਾਂ ਨਿਭਾਉਂਦੇ ਰਹੇ।

Advertisements

ਉਹਨਾਂ ਨੇ ਦੱਸਿਆ ਕਿ ਜਿਸ ਤਰ੍ਹਾਂ ਮੈ ਗੁਰਦਾਸਪੁਰ ਵਿਖੇ ਬਤੌਰ ਪ੍ਰਿੰਸੀਪਲ ਸੇਵਾ ਨਿਭਾਈ ਉਸੇ ਤਰ੍ਹਾਂ ਤਲਵਾੜਾ ਕਾਲਜ ਵਿਖੇ ਪ੍ਰਿੰਸੀਪਲ ਵਜੋਂ ਸੇਵਾ ਨਿਭਾਉਣ ਦਾ ਮੌਕਾ ਮਿਲਿਆ ਹੈ ਤੇ ਮੈਂ ਇਲਾਕਾ ਨਿਵਾਸੀਆ ਸਟਾਫ਼ ਅਤੇ ਬੱਚਿਆ ਨੂੰ ਇਹ ਭਰੋਸਾ ਦਵਾਉਂਦਾ ਹਾਂ ਕਿ ਕਾਲਜ ਵਿੱਚ ਅਨੁਸ਼ਾਸਨ ਆਪਣੇ ਪੜ੍ਹਾਈ ਦੇ ਨਾਲ-ਨਾਲ-ਨਾਲ ਸਪੋਰਟਸ ਅਤੇ ਡਿਸਿਪਲਿਨ ਦਾ ਵੀ ਖਾਸ ਧਿਆਨ ਰੱਖਿਆ ਜਾਵੇਗਾ।

ਇਸ ਮੌਕੇ ਉੱਤੇ ਪ੍ਰੋਫੈਸਰ ਸੁਰਜੀਤ ਸਿੰਘ ,ਪ੍ਰੋਫੈਸਰ ਗੁਰਜਿੰਦਰ ਸਿੰਘ, ਪ੍ਰੋਫੈਸਰ ਜਸਵੰਤ ਸਿੰਘ ਅਤੇ ਸੁਪਰਿੰਟੈਂਡੈਂਟ ਸ਼ਬਨਮ ਕੁਮਾਰੀ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here