ਕੋਵਿਡ-19 ਦੌਰਾਨ ਬੱਚਿਆਂ ਦੀ ਸੁਰੱਖਿਆ ਲਈ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਨਾਲ ਕੀਤਾ ਜਾ ਸਕਦਾ ਹੈ ਸੰਪਰਕ

ਫਿਰੋਜ਼ਪੁਰ(ਦ ਸਟੈਲਰ ਨਿਊਜ਼)। ਜ਼ਿਲ੍ਹਾ ਪ੍ਰੋਗਰਾਮ ਅਫਸਰ ਰਤਨਦੀਪ ਸੰਧੂ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਕੋਵਿਡ-19 ਮਹਾਮਾਰੀ ਦੌਰਾਨ ਜੇਕਰ ਕਿਸੇ ਬੱਚੇ ਦੇ ਮਾਤਾ-ਪਿਤਾ ਦੀ ਮੌਤ ਹੋ ਗਈ ਹੈ ਜਾਂ ਬੱਚੇ ਦੇ ਮਾਤਾ-ਪਿਤਾ ਹਸਪਤਾਲ ਵਿੱਚ ਦਾਖਲ ਹਨ ਪਰ ਉਨ੍ਹਾਂ ਬੱਚਿਆਂ ਨੂੰ ਸੰਭਾਲਣ ਵਾਲਾ ਕੋਈ ਨਹੀਂ ਹੈ ਤਾਂ ਬੱਚਿਆਂ ਦੀ ਸੁਰੱਖਿਆ ਅਤੇ ਸੰਭਾਲ ਲਈ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ,ਫਿਰੋਜ਼ਪੁਰ ਨਾਲ ਸਿੱਧਾ ਸਪੰਰਕ ਕੀਤਾ ਜਾ ਸਕਦਾ ਹੈ।

Advertisements

 ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੇ ਬੱਚਿਆਂ ਦੀ ਸਾਂਭ ਸੰਭਾਲ ਲਈ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਫਿਰੋਜ਼ਪੁਰ ਦੇ ਫੋਨ ਨੰ: 01632-242520, ਲੀਗਲ ਕਮ ਪੋ੍ਰਬੇਸ਼ਨ ਅਫ਼ਸਰ,ਫਿਰੋਜ਼ਪੁਰ ਦੇ ਫੋਨ ਨੰ: 94173-30756, ਬਾਲ ਸੁਰੱਖਿਆ ਅਫ਼ਸਰ (ਐਨਆਈਸੀ) ਫਿਰੋਜ਼ਪੁਰ ਦੇ ਫੋਨ ਨੰ: 95929-12141, ਬਾਲ ਸੁਰੱਖਿਆ ਅਫ਼ਸਰ (ਆਈ.ਸੀ) ਫਿਰੋਜ਼ਪੁਰ ਦੇ ਫੋਨ ਨੰ: 98765-03979, ਕੇHਸੀ ਅਰੋੜਾ ਚੇਅਰਪਰਸਨ ਨਾਲ ਫੋਨ ਨੰ: 94171-65435,  ਭਾਰਤ ਭੂਸ਼ਨ ਮੈਂਬਰ ਨਾਲ ਫੋਨ ਨੰ: 94638-60527, ਰਾਜਬੀਰ ਕੌਰ ਮੈਂਬਰ ਦੇ ਫੋਨ ਨੰ: 94638-59597, ਪ੍ਰੇਮ ਲਤਾ ਮੈਂਬਰ ਦੇ ਫੋਨ ਨੰ: 87279-22202,  ਤੇਜਾ ਸਿੰਘ ਮੈਂਬਰ ਦੇ ਫੋਨ ਨੰ: 94783-17414 ਅਤੇ ਸਤਨਾਮ ਸਿੰਘ (ਅHਰHਵ),ਫਿਰੋਜ਼ਪੁਰ ਦੇ ਫੋਨ ਨੰ: 98770-07467 ਤੇ ਸੰਪਰਕ ਕੀਤਾ ਜਾ ਸਕਦਾ ਹੈ। 

LEAVE A REPLY

Please enter your comment!
Please enter your name here