ਤਲਵਾੜਾ “ਪ੍ਰਤੀਗੀਆ ਇੱਕ ਨਵੀ ਸੋਚ ਐਨਜੀਓ ਨੇ ਦੂਸਰਾ ਕਰੋਨਾ ਵਾਕਿਸੀਨ ਕੈਂਪ ਲਗਾਇਆ

ਤਲਵਾੜਾ (ਦ ਸਟੈਲਰ ਨਿਊਜ਼)। ਅੱਜ ਤਲਵਾੜਾ ਵਿੱਚ ਕਰੋਨਾ ਵਾਇਰਸ ਦੀ ਵੱਧ ਦੀ ਬਿਮਾਰੀ ਨੂੰ ਦੇਖਦੇ ਹੋਏ ਤਲਵਾੜਾ ਦੇ ਪ੍ਰਤਾਬ ਪਵਨ ਦੇ ਵਿੱਚ ਟੀਕਾ ਕਰਨ ਕੀਤਾ ਗਿਆ। ਇਸ ਮੌਕੇ ਤੇ ਅੱਜ ਇਲਾਕੇ ਵਿੱਚ ਚਲ ਰਹੇ ਟੈਸਟਿੰਗ ਅਤੇ ਟੀਕਾ ਕਰਨ ਕੀਤਾ ਜਿਸ ਵਿੱਚ ਹਾਜੀਪੁਰ ਦੇ ਸਰਕਾਰੀ ਹਸਪਤਾਲ ਦੇ ਐਸ ਐਮ ਓ ਸ਼ੈਲੀ ਵੱਜਵਾ ਅਲੱਗ ਅੱਲਗ ਇਲਾਕੇ ਵਿੱਚ ਹੋ ਰਹੀ ਟੈਸਟਿੰਗ ਅਤੇ ਟੀਕਾ ਕਰਨ ਵਾਲੀ ਥਾਵਾਂ ਤੇ ਦੌਰਾ ਕੀਤਾ ਗਿਆ।

Advertisements

ਇਸ ਮੌਕੇ ਤੇ ਉਨ੍ਹਾਂ ਦਸਿਆ ਕੀ ਪੰਜਾਬ ਸਰਕਾਰ ਦੇ ਹੁਕਮਾਂ ਅਤੇ ਸਿਵਲ ਸਰਜਣ ਹੁਸ਼ਿਆਰਪੁਰ ਦੇ ਦਿਸ਼ਾ ਨਰਦੇਸ਼ ਨਾਲ ਹਾਜੀਪੁਰ ਬਲਾਕ ਅਤੇ ਤਲਵਾੜਾ ਬਲਾਕ ਦੇ ਵਿੱਚ ਪੈਦੇ ਪਿੰਡਾਂ ਦੇ ਲੋਕਾਂ ਦੇ ਵੱਧ ਤੋਂ ਵੱਧ ਟੈਸਟਿੰਗ ਅਤੇ ਟੀਕਾ ਕਰਨ ਕੀਤਾ ਗਿਆ। ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕੀ ਲੋਕ ਵੱਧ ਤੋਂ ਵੱਧ ਟੈਸਟਿੰਗ ਅਤੇ ਟੀਕਾ ਕਰਨ ਕਰਿਆ ਜਾਵੇ ਅਤੇ ਲੋਕ ਮਾਸਕ ਪਹਿਣ ਕੇ ਰੱਖਣ ਅਤੇ ਸਨੇਟਿਜ਼ਰ ਦਾ ਇਸਤੇਮਾਲ ਕੀਤਾ ਜਾਵੇ। ਜਿਸ ਤੋਂ ਆਪਾ ਸਾਰੇ ਇਸ ਬਿਮਾਰੀ ਤੋਂ ਜਲਦ ਤੋਂ ਜਲਦ ਸ਼ੂਟਕਾਰਾ ਪਈਆ ਜਾ ਸਕੇ।

LEAVE A REPLY

Please enter your comment!
Please enter your name here