ਯੂਥ ਪਾਵਰ ਗਰੁੱਪ ਮੁਕੇਰੀਆਂ ਦੀ ਸੇਵਾ ਨੂੰ ਦੇਖਦੇ ਹੋਏ “ਦਸਮੇਸ਼ ਸੋਸਾਇਟੀ ਪਿੰਡ ਨਿੱਕੂ ਚੱਕ” ਵਲੋਂ ਸਨਮਾਨਿਤ ਕੀਤਾ

ਤਲਵਾੜਾ (ਪ੍ਰਵੀਨ ਸੋਹਲ): ਇਹ ਸਨਮਾਨ ਹਰ ਉਸ ਸਕਸ਼ ਦਾ ਹੈ ਜੋ “ਯੂਥ ਪਾਵਰ ਗਰੁੱਪ” ਨਾਲ ਜੁੜਿਆ ਹੋਇਆ ਹੈ। ਅਜ ਟੀਮ ਮੈਂਮਰ ਬਿੰਦੂ ਪਹਿਲਵਾਨ ਸਵਾਰ ਤੇ ਸੂਖੀ ਖਿਜਰਪੁਰੀਆ ਨੇ ਗਲ ਕਰਦੇ ਹੋਵੇ ਦਸਿਆ ਕੀ ਸਾਡਾ ਵੀਰ ਜੋ ਕੀ ਮਰਚੈਟ ਨੇਵੀ ਵਿਚ ਇਸ ਗਰੂਪ ਦੀ ਕਮਾਂਨ ਸਾਭ ਤੇ ਵਿਸ਼ਵਾਸ ਨਾਲ ਚਲਾ ਰਿਹਾ ਹੈ ਅਸੀ ਉਸ ਸ਼ਖਸੀਅਤ ਦਾ ਦਿਲੋ ਧੰਨਵਾਦ ਵੀ ਹਾ ਕਰਦੇ ਜਿਸਨੇ ਨੌਜਵਾਨਾ ਦੇ ਖੂਨ ਵਿਚ ਸੇਵਾ ਦਾ ਜਰੀਆ ਤਿਆਰ ਕੀਤਾ ।

Advertisements

ਗੋਤਮ ਸਿੰਘ ਸਾਬਕਾ ਸਰਪੰਚ ਢਾਲਾਂ ਟੀਮ ਮੈਮਰ ਦਾ ਕਹਿਣਾ ਹੈ ਕੀ ਸਾਡੇ ਗਰੂਪ ਦੀ ਸੋਚ ਸੁਰੂ ਸਾਡੇ ਵੀਰ ਐਨ ਐਸ਼ ਖਿਜਰਪੂਰੀਆ ਤੋ ਹੂੰਦੀ ਹੈ। ਸਮਾਜ ਸੇਵਾ ਸਭ ਤੋ ਵਡਾ ਧਰਮ ਹੈ ਦੁਨੀਆ ਦਾ
ਤੇ ਜਿੰਦਗੀ ਜਿੰਦਾਬਾਦ ਨਾਰਾ ਹੈ। “ਯੂਥ ਪਾਵਰ ਗਰੁੱਪ ਟੀਮ ਮੈਂਮਰ,ਜਰਨੈਲ ਸਿੰਘ,ਸਾਬੂ ਵੀਰ ,ਲਖਾ ਵੀਰ ,ਦੀਪੂ ਡਡਵਾਲ, ਕੈਸਵ ਵੀਰ , ਲਾਡੀ ਡਡਵਾਲ ਨੇਵੀ,ਬਿੰਦੂ ਨੌਰਵੇਅ, ਜਸਵੀਰ ਗੌਰੂ,ਸੂਖੀ ਖਿਜਰਪੂਰੀਆ, ਸਾਹਿਲ ਚੌਧਰੀ, ਸਤਨਾਮ ਨੇਵੀ,ਹਾਜ਼ਰ ਸਨ

LEAVE A REPLY

Please enter your comment!
Please enter your name here