ਰਾਸ਼ਟਰ ਪਿਤਾ ਮਹਾਤਮਾ ਗਾਂਧੀ ਅਤੇ ਲਾਲ ਬਹਾਦਰ ਸ਼ਾਸ਼ਤਰੀ ਦਾ ਜਨਮਦਿਹਾੜਾ ਮਨਾਇਆ

ਕਪੂਰਥਲਾ (ਦ ਸੈਟਲਰ ਨਿਊਜ਼), ਰਿਪੋਰਟ: ਕੁਮਾਰ ਗੌਰਵ। ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਅਤੇ ਲਾਲ ਬਹਾਦਰ ਸ਼ਾਸ਼ਤਰੀ ਜੀ ਦੇ ਜਨਮਦਿਨ ਦੇ ਮੌਕੇ ਤੇ ਕਪੂਰਥਲਾ ਬਲਾਕ ਕਾਂਗਰਸ ਅਤੇ ਕਪੂਰਥਲਾ ਯੂਥ ਕਾਂਗਰਸ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।

Advertisements

ਇਸ ਮੌਕੇ ਤੇ ਦੀਪਕ ਸਲਵਾਨ (ਪ੍ਰਧਾਨ ਬਲਾਕ ਕਾਂਗਰਸ ਸ਼ਹਰੀ),ਅਮਰਜੀਤ ਸੈਦੋਵਾਲ (ਪ੍ਰਧਾਨ ਬਲਾਕ ਕਾਂਗਰਸ ਦਿਹਾਤੀ),ਕਰਨ ਮਹਾਜਨ (ਪ੍ਰਧਾਨ ਯੂਥ ਕਾਂਗਰਸ ਵਿਧਾਨ ਸਭਾ ਹਲਕਾ ਕਪੂਰਥਲਾ)( ਕੌਂਸਲਰ),ਰਾਜਿੰਦਰ ਕੌੜਾ, ਗੁਰਦੀਪ ਸਿੰਘ ਬਿਸ਼ਨਪੁਰ (ਚੇਅਰਮੈਨ), ਬਲਜੀਤ ਸਿੰਘ ਬਾਜਵਾ (ਪੀ ਏ ਟੂ ਰਾਣਾ ਗੁਰਜੀਤ ਸਿੰਘ ਜੀ),ਮਨਪ੍ਰੀਤ ਸਿੰਘ ਮਾਂਗਟ (ਪੀ ਏ ਟੂ ਰਾਣਾ ਗੁਰਜੀਤ ਸਿੰਘ ਜੀ),ਤਰਸੇਮ ਲਾਲ ( ਕੌਂਸਲਰ)ਮਨੋਜ ਅਰੋੜਾ( ਕੌਂਸਲਰ)ਸੰਦੀਪ ਸਿੰਘ( ਕੌਂਸਲਰ)ਕੁਲਦੀਪ ਸਿੰਘਦੇਸ਼ ਬੰਧੂ( ਕੌਂਸਲਰ)ਸੁਨੀਲ ਸ਼ਰਮਾ,ਨਵੀਨ ਸੱਭਰਵਾਲ,ਜਤਿੰਦਰ ਕਪੂਰ,ਦਰਸ਼ਨ ਬਾਜਵਾ,ਨਵਜੋਤ ਸਿੰਘ ਮਾਹਲ,ਅਨਮੋਲ ਸ਼ਰਮਾ,ਅਸ਼ਵਨੀ ਕੁਮਾਰ,ਪਰਮਵੀਰ ਪਾਂਡੇ ,ਸਤਿਅਮ ਆਦਿ ਸਾਰਿਆਂ ਨੇ ਰਾਸ਼ਟਰ ਦੇ ਮਹਾਨ ਸਪੂਤਾਂ ਨੂੰ ਸ਼ਰਧਾਂ ਦੇ ਫੁੱਲ ਭੇਂਟ ਕੀਤੇ।

LEAVE A REPLY

Please enter your comment!
Please enter your name here