ਇੰਦਰਜੀਤ ਕੌਰ ਨੇ 43ਵੀ ਸਟੇਟ ਮਾਸਟਰਜ ਅਥਲੈਟਿਕਸ ਚੈਪੀਅਨਸ਼ਿਪ ਵਿੱਚੋਂ ਜਿੱਤੇ ਦੋ ਗੋਲਡ ਮੈਡਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਰਕਾਰੀ ਕਾਲਜ ਹੁਸ਼ਿਆਰਪੁਰ ਵਿੱਚ ਜੂਨੀਅਰ ਅਸਿਸਟੈਟ ਦੇ ਤੋਰ ਤੇ ਸੇਵਾ ਨਿਭਾਅ ਰਹੀਂ ਇੰਦਰਜੀਤ ਕੌਰ ਜੋ ਕਿ ਇੱਕ ਵਧੀਆਂ ਐਥਲੀਟ ਵੀ ਹਨ | ਜਿਹਨਾਂ ਨੇ 43ਵੀ ਸਟੇਟ ਮਾਸਟਰਜ ਅਥਲੈਟਿਕਸ ਖੇਡਾਂ 2021 ਵਿੱਚ ਭਾਗ ਲਿਆ | ਇਹ ਖੇਡਾਂ ਮਿਤੀ 20-10-2021 ਨੰੂ ਚੰਡੀਗੜ੍ਹ ਵਿਖੇ ਹੋਈਆ ਸੀ, ਜਿਸ ਵਿੱਚ ਇੰਦਰਜੀਤ ਕੌਰ ਨੇ ਡਿਸਕਸ ਥੋ੍ਰਅ ਅਤੇ ਸ਼ਾਟਪੁੱਟ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ ਪ੍ਰਾਪਤ ਕੀਤਾ |

Advertisements

ਕਾਲਜ ਪਹੁੰਚਣ ਤੇ ਇਸ ਪ੍ਰਾਪਤੀ ਲਈ ਪਿ੍ੰਸੀਪਲ ਸਤਨਾਮ ਸਿੰਘ ਤੇ ਪੋ੍ਰ. ਹਰਜਿੰਦਰ ਪਾਲ ਵੱਲੋਂ ਉਹਨਾਂ ਨੰੂ ਮੁਬਾਰਕਾਂ ਦਿੱਤੀਆਂ ਅਤੇ ਸਨਮਾਨਿਤ ਕੀਤਾ ਗਿਆ |

LEAVE A REPLY

Please enter your comment!
Please enter your name here