ਡਰੱਗ ਕੰਟਰੋਲ ਅਫਸਰ ਵਲੋ ਮੈਡੀਕਲ ਸਟੋਰਾਂ ਦੀ ਅਚਨਚੇਤ ਚੈਕਿੰਗ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਿਵਲ ਸਰਜਨ ਡਾ ਪਰਮਿੰਦਰ ਕੋਰ ਤੇ ਜੈਡ. ਐਲ. ਏ. ਰਜੇਸ਼ ਸੂਰੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਡਰੱਗ ਕੰਟਰੋਲ ਅਫਸਰ ਮਨਪ੍ਰੀਤ ਸਿੰਘ ਵਲੋ ਕਸਬਾ ਮਹਿਲਪੁਰ ਦੇ ਮੈਡੀਕਲ ਸਟੋਰਾ ਤੇ ਅਚਨਚੇਤ ਚੈਕਿੰਗ ਕੀਤੀ ਗਈ ।   ਸਡੂਲ ਐਚ -1 ਦਵਾਈਆਂ ਦੇ ਸੇਲ ਅਤੇ ਪ੍ਰਚੇਜ  ਦਾ ਰਿਕਾਰਡ ਨੂੰ ਬਿੱਲ ਕੁਲ ਠੀਕ ਰੱਖਿਆ  ਜਾਵੇ । 

Advertisements

ਇਸ ਮੋਕੇ ਉਹਨਾਂ ਮੈਡੀਕਲ ਸਟੋਰਾਂ ਦੇ ਮਾਲਿਕਾ ਨੂੰ ਹਦਾਇਤ ਕੀਤੀ ਹੈ ਕਿ ਉਹ ਬਿਨਾਂ ਰਜਿਟਰਡ ਡਾਕਟਰ ਦੀ ਪਰਚੀ ਤੋ ਬਿਨਾਂ ਕਿਸੇ ਵੀ ਵਿਆਕਤੀ ਨੂੰ ਦਵਾਈ ਨਾ ਦੇਣ ਤੇ ਮੈਡੀਕਲ ਸਟੋਰ ਤੇ ਸੀ. ਸੀ. ਟੀ. ਵੀ ਕੈਮਰੇ ਲਗਾਉਣ ਲਈ ਹਿਦਾਇਤ ਕੀਤੀ । ਡਰੱਗ ਕਾਸਮੈਟਿਕ ਐਕਟ ਦੀ ਇਨ ਬਿੰਨ ਲਾਗੂ ਕਰਨ ਦੀ ਪਾਲਣਾ ਕੀਤੀ ਜਾਵੇ । 18 ਸਾਲ ਤੋ ਛੋਟੇ ਬੱਚੇ ਨੂੰ ਸਡੂਲ ਐਚ -1 ਦੀ ਕੋਈ ਵੀ ਦਵਾਈ ਨਾ ਦਿਤੀ ਜਾਣ ਦਾ ਹਿਦਾਇਤ ਕੀਤੀ । 

LEAVE A REPLY

Please enter your comment!
Please enter your name here