ਅਨਿਲ, ਸਾਹਿਲ ਸੱਭਰਵਾਲ, ਗਗਨ ਵਾਲੀਆਂ ਅਤੇ ਰਾਮ ਲਭਾਇਆ ਨੇ ਸਾਥੀਆਂ ਸਮੇਤ ਕਾਂਗਰਸ ਚ ਕੀਤੀ ਵਾਪਸੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਹਲਕਾ ਵਿਧਾਇਕ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਸੁੰਦਰ ਸ਼ਾਮ ਅਰੋੜਾ ਦੀ ਬੇਟੀ ਡਿੰਪਲ ਅਰੋੜਾ ਦੁਆਰਾ ਆਪਣੇ ਸਾਥੀਆਂ ਪ੍ਰੀਤ ਕਲਸੀ, ਰੋਹਿਤ ਖੁੱਲਰ ਦੇ ਨਾਲ ਲੋਕਾਂ ਵਿੱਚ ਜਾ ਕੇ ਉਹਨਾਂ ਨੂੰ ਪਾਰਟੀ ਦੇ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਇਸਦਾ ਉਹਨਾਂ ਨੂੰ ਕਾਫੀ ਹੁੰਗਾਰਾ ਵੀ ਮਿਲ ਰਿਹਾ ਹੈ। ਜਿਸਦੀ ਤਾਜਾ ਉਦਾਹਰਣ ਅਨਿਲ ਸੱਭਰਵਾਲ, ਸਾਹਿਲ ਸੱਭਰਵਾਲ, ਗਗਨ ਵਾਲੀਆਂ ਅਤੇ ਰਾਮ ਲਭਾਇਆ ਨੇ ਸਾਥੀਆਂ ਸਮੇਤ ਕਾਂਗਰਸ ਪਰਿਵਾਰ ਵਾਧਾ ਕਰਦੇ ਹੋਏ ਘਰ ਵਾਪਸੀ ਕੀਤੀ ਹੈ।

Advertisements

ਇਸ ਮੌਕੇ ਤੇ ਡਿੰਪਲ ਅਰੋੜਾ ਨੇ ਕਿਹਾ ਕਿ ਇਹ ਪਾਰਟੀ ਦੇ ਪੁਰਾਣੇ ਸਾਥੀ ਹਨ ਜਿਸ ਨਾਲ ਪਾਰਟੀ ਨੂੰ ਹੋਰ ਜਿਆਦਾ ਮਜਬੂਤੀ ਮਿਲੇਗੀ।

LEAVE A REPLY

Please enter your comment!
Please enter your name here