ਪਿੰਡ ਸਤੌਰ ਵਿੱਚ ਲਗਾਇਆ ਕਾਂਗਰਸ ਪਾਰਟੀ ਦਾ ਬੂਥ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪਿੰਡ ਸਤੌਰ ਵਿੱਚ ਪੰਚ ਅਮਿ੍ਰਤ ਪਾਲ, ਜਤਿੰਦਰ ਸਿੰਘ, ਲਾਡੀ, ਬਿੱਟੂ, ਗੋਲਡੀ, ਕਾਕਾ ਆਦਿ ਨੇ ਕਾਂਗਰਸ ਦਾ ਬੂਥ ਲਗਾਇਆ।

Advertisements

ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਐਮਐਲਏ ਪਵਨ ਆਦਿਆ ਨੇ ਇਲਾਕੇ ਵਿੱਚ ਬਹੁਤ ਵਿਕਾਸ ਕਰਵਾਇਆ ਹੈ। ਇਸ ਤੋਂ ਇਲਾਵਾ ਉਹ ਮੁੱਖਮੰਤਰੀ ਚੰਨੀ ਦੀਆਂ ਨੀਤਿਆਂ ਅਤੇ ਵਿਕਾਸ ਤੋਂ ਬਹੁਤ ਪ੍ਰਭਾਵਿਤ ਹਨ।

LEAVE A REPLY

Please enter your comment!
Please enter your name here