ਜਿਲੇ ਵਿੱਚ ਨਸ਼ੇ ਦੇ ਖਾਤਮੇ ਲਈ ਐੱਸਐੱਸਪੀ ਨੇ ਜਾਰੀ ਕੀਤਾ ਵ੍ਹੱਟਸਐਪ ਨੰਬਰ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ । ਕਪੂਰਥਲਾ ਦੇ ਐੱਸਐੱਸਪੀ ਦਿਆਮਾ ਹਰੀਸ਼ ਓਮ ਪ੍ਰਕਾਸ਼ ਦੀ ਅਗਵਾਈ ਵਿਚ ਜ਼ਿਲਾ ਪੁਲਿਸ ਲਾਈਨ ਦੇ ਵਿੱਚ ਇੱਕ ਪ੍ਰੈੱਸ ਕਾਨਫ਼ਰੰਸ ਦਾ ਆਯੋਜਨ ਕੀਤਾ ਗਿਆ ਜਿਸ ਨੂੰ ਸੰਬੋਧਨ ਕਰਦੇ ਹੋਏ ਐੱਸਐੱਸਪੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜ਼ਿਲ੍ਹੇ ਵਿੱਚ ਨਸ਼ਿਆਂ ਦੇ ਕਾਰੋਬਾਰ ਨੂੰ ਪੂਰੀ ਤਰ੍ਹਾਂ ਠੱਲ੍ਹ ਪਾਉਣ ਲਈ ਤੇ ਕਪੂਰਥਲਾ ਜਿਲਾ ਨਸ਼ਾ ਮੁਕਤ ਕਰਨ ਲਈ ਉਨ੍ਹਾਂ ਦੁਆਰਾ ਇਕ ਮੋਬਾਇਲ ਵ੍ਹੱਟਸਐਪ ਨੰਬਰ ਦਾ ਜਾਰੀ ਕੀਤਾ ਗਿਆ ਕਪੂਰਥਲਾ ਪੁਲਿਸ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਜਾਂ ਸ਼ਹਿਰ ਵਿੱਚ ਕਿਤੇ ਵੀ ਤੁਹਾਡੀ ਜਾਣਕਾਰੀ ਅਨੁਸਾਰ ਕਿਤੇ ਨਸ਼ਾ ਤਸਕਰੀ ਹੁੰਦੀ ਹੋਵੇ ਤਾਂ ਉਹ ਹੈਲਪ ਲਾਈਨ ਨੰਬਰ 70091-37200 ਤੇ ਮੋਬਾਇਲ ਵ੍ਹੱਟਸਐਪ ਕਰ ਸਕਦਾ ਹੈ ਜਾਣਕਾਰੀ ਦੇਣ ਵਾਲੇ ਦਾ ਨਾਮ ਬਿਲਕੁਲ ਗੁਪਤ ਰੱਖਿਆ ਜਾਵੇਗਾ ਅਤੇ ਜਾਣਕਾਰੀ ਦੇਣ ਵਾਲੇ ਨੂੰ ਉਸ ਦਾ ਨਾਮ ਵੀ ਨਹੀਂ ਪੁੱਛਿਆ ਜਾਵੇਗਾ ਤੇ ਕਾਰਵਾਈ ਕੀਤੀ ਜਾਵੇਗੀ ਅਤੇ ਸੂਚਨਾ ਦੇਣ ਵਾਲੇ ਦਾ ਨਾਮ ਵੀ ਗੁਪਤ ਰੱਖਿਆ ਜਾਵੇਗਾ ਅਤੇ ਸੂਚਨਾ ਦੇਣ ਵਾਲੇ ਨੂੰ ਕਿਸੇ ਵੀ ਦਫ਼ਤਰ ਦੇ ਵਿਚ ਨਹੀਂ ਬੁਲਾਇਆ ਜਾਵੇਗਾ ਐੱਸਐੱਸਪੀ ਵਲੋਂ ਪੀ.ਪੀ.ਐਸ ਜਗਜੀਤ ਸਿੰਘ ਸਰੋਆ ਪੁਲਿਸ ਕਪਤਾਨ ਨੂੰ ਨਾਰਕੌਟਿਕਸ ਨੂੰ ਸਹਾਇਕ ਨੋਡਲ ਅਫ਼ਸਰ ਨਿਯੁਕਤ ਕੀਤਾ ਹੈ ਇਸ ਦੇ ਇਲਾਵਾ ਐੱਸ ਐੱਸ ਪੀ ਹਰੀਸ਼ ਓਮ ਪ੍ਰਕਾਸ਼ ਨੇ ਮੁਲਾਜ਼ਮਾਂ ਦੀ ਤੰਦਰੁਸਤੀ ਲਈ ਪੁਲਸ ਲਾਈਨ ਵਿਚ ਇੰਨਡੋਰ/ਆਊਟਡੋਰ ਜਿੰਮ,ਹਸਪਤਾਲ,ਫਿਜ਼ੀਓਥਰੈਪੀ ਅਤੇ ਸਟੇਡੀਅਮ ਤਿਆਰ ਕਰ ਉਨ੍ਹਾਂ ਦਾ ਉਦਘਾਟਨ ਕੀਤਾ।

Advertisements

ਪੁਲਿਸ ਨੇ ਜਿਲੇ ਵਿਚੋਂ ਨਸ਼ਾ ਖਤਮ ਕਰਨ ਲਈ ਆਮ ਲੋਕਾਂ ਦਾ ਸਹਿਯੋਗ ਮੰਗਿਆ ਹੈ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਤੁਹਾਡੇ ਆਸ ਪਾਸ ਕਿਤੇ ਵੀ ਨਸ਼ਿਆਂ ਦਾ ਕਾਰੋਬਾਰ ਹੁੰਦਾ ਹੈ ਤਾਂ ਉਹ ਬੇਝਿਜਕ ਹੋ ਕੇ ਮੋਬਾਇਲ ਵ੍ਹੱਟਸਐਪ ਨੰਬਰ ਤੇ ਫੋਨ ਕਰਕੇ ਇਸ ਦੀ ਸੂਚਨਾ ਦੇਣ, ਸੂਚਨਾ ਦੇਣ ਦੇ ਉਪਰੰਤ ਹੀ ਤੁਰੰਤ ਉਸ ਵਿਅਕਤੀਆਂ ਤੇ ਕਾਰਵਾਈ ਕੀਤੀ ਜਾਵੇਗੀ ਅਤੇ ਸੂਚਨਾ ਦੇਣ ਵਾਲੇ ਦਾ ਨਾਮ ਵੀ ਗੁਪਤ ਰੱਖਿਆ ਜਾਵੇਗਾ ਅਤੇ ਸੂਚਨਾ ਦੇਣ ਵਾਲੇ ਨੂੰ ਕਿਸੇ ਵੀ ਦਫ਼ਤਰ ਦੇ ਵਿਚ ਨਹੀਂ ਬੁਲਾਇਆ ਜਾਵੇਗਾ ਐੱਸਐੱਸਪੀ ਵਲੋਂ ਪੀ.ਪੀ.ਐਸ ਜਗਜੀਤ ਸਿੰਘ ਸਰੋਆ ਪੁਲਿਸ ਕਪਤਾਨ ਨੂੰ ਨਾਰਕੌਟਿਕਸ ਨੂੰ ਸਹਾਇਕ ਨੋਡਲ ਅਫ਼ਸਰ ਨਿਯੁਕਤ ਕੀਤਾ ਹੈ ਇਸ ਦੇ ਇਲਾਵਾ ਐੱਸ ਐੱਸ ਪੀ ਹਰੀਸ਼ ਓਮ ਪ੍ਰਕਾਸ਼ ਨੇ ਮੁਲਾਜ਼ਮਾਂ ਦੀ ਤੰਦਰੁਸਤੀ ਲਈ ਪੁਲਸ ਲਾਈਨ ਵਿਚ ਇੰਨਡੋਰ/ਆਊਟਡੋਰ ਜਿੰਮ,ਹਸਪਤਾਲ,ਫਿਜ਼ੀਓਥਰੈਪੀ ਅਤੇ ਸਟੇਡੀਅਮ ਤਿਆਰ ਕਰ ਉਨ੍ਹਾਂ ਦਾ ਉਦਘਾਟਨ ਕੀਤਾ।

LEAVE A REPLY

Please enter your comment!
Please enter your name here