ਯੂਥ ਏਕਤਾ ਦਲ ਦੇ ਪ੍ਰਧਾਨ ਅਮਨ ਸਿੱਧੂ ਅਤੇ ਸ਼ੁਭਮ ਸਹੋਤਾ ਨੇ ਡਾ. ਅੰਬੇਦਕਰ ਨੂੰ ਭੇਂਟ ਕੀਤੇ ਸ਼ਰਧਾ ਦੇ ਫੁੱਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਯੂਥ ਏਕਤਾ ਦਲ ਪ੍ਰਧਾਨ ਅਮਨ ਸਿੱਧੂ ਅਤੇ ਸ਼ੁਭਮ ਸਹੋਤਾ ਵੱਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦੇ ਜਨਮ ਦਿਵਸ ਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਉਨ੍ਹਾਂ ਨੇ ਡਾ. ਅੰਬੇਦਕਰ ਦੇ ਵਿਚਾਰਾਂ ਨੂੰ ਜੀਵਨ ਵਿੱਚ ਅਪਣਾਉਣ ਦੀ ਅਪੀਲ ਕੀਤੀ।

Advertisements

ਇਸ ਮੌਕੇ ਤੇ ਸੌਰਭ ਹਰਿਆਣਾ, ਕਮਲ ਸਿੱਧੂ, ਸਨਾਵਰ ਸਿੰਘ, ਰਵਿੰਦਰ ਆਦਿਆ, ਜੱਸੀ ਭੱਟੀ, ਰੋਹਿਤ ਵਰਮਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here