23 ਸਾਲਾ ਮਜ਼ਦੂਰ ਮੰਡੀ ਵਿਚ ਦੰਦਾਂ ਨਾਲ 50 ਕਿੱਲੋ ਕਣਕ ਦਾ ਬੋਰਾ ਚੁੱਕ ਕੇ ਟਰਾਲੀ ਤੇ ਚੜ੍ਹਨ ਦਾ ਰੱਖਦਾ ਹੈ ਜ਼ਜਬਾ, ਕਈ ਵਾਰ ਜਿੱਤ ਚੁੱੱਕਾ ਹੈ ਸ਼ਰਤਾਂ

ਠਿੰਡਾ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਬਠਿੰਡਾ ਦੀ ਅਨਾਜ ਮੰਡੀ ਵਿਚ ਕਣਕ ਦੀ ਢੋਆ ਢੁਆਈ ਕਰਨ ਵਾਲੇ ਪਰਵਾਸੀ ਪੱਲੇਦਾਰ ਮਜ਼ਦੂਰਾਂ ਵਿੱਚ ਇਕ 23 ਸਾਲਾ ਬਿਹਾਰੀ ਮਜ਼ਦੂਰ ਚਰਚਾ ਵਿੱਚ ਹੈ। ਮਿਲੀ ਜਾਣਕਾਰੀ ਦੇ ਅਨੁਸਾਰ, ਗੌਰਵ ਠਾਕੁਰ ਨਾਮ ਦਾ ਇਹ ਵਿਅਕਤੀ ਆਪਣੇ ਦੰਦਾਂ ਨਾਲ 50 ਕਿੱਲੋ ਕਣਕ ਦਾ ਬੋਰਾ ਚੁੱਕ ਕੇ ਟਰਾਲੀ ਤੇ ਚੜ੍ਹ ਜਾਂਦਾ ਹੈ।

Advertisements

ਉਹ ਇਸ ਕੰਮ ਨੂੰ ਕਰਨ ਲਈ ਕਈ ਵਾਰ ਉਹ ਸ਼ਰਤਾਂ ਵੀ ਜਿੱਤ ਚੁੱਕਿਆ ਹੈ। ਉਸਦਾ ਇਹ ਵੀ ਕਹਿਣਾ ਹੈ ਕਿ ਉਹ ਇਹ ਕੰਮ ਪਿਛਲੇ ਕਾਫ਼ੀ ਸਾਲਾਂ ਤੋਂ ਕਰ ਰਿਹਾ ਹੈ ਅਤੇ ਉਹ ਗਿਆਰਾਂ ਸਾਲਾਂ ਤੋਂ ਪੱਲੇਦਾਰੀ ਦਾ ਕੰਮ ਕਰ ਰਿਹਾ ਹੈ।

LEAVE A REPLY

Please enter your comment!
Please enter your name here