ਡਾ. ਪਰਮਿੰਦਰ ਕੋਰ ਸਿਵਲ ਸਰਜਨ ਦੀ ਰੀਟਾਇਰਮੈਟ ਮੋਕੇ ਵਿਦਾਇਗੀ ਪਾਰਟੀ ਦਾ ਕੀਤਾ ਗਿਆ ਆਯੋਜਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼) : ਸਿਵਲ ਸਰਜਨ ਡਾ ਪਰਮਿੰਦਰ ਕੋਰ ਸਿਹਤ ਵਿਭਾਗ ਤੋ ਆਪਣੀਆ ਸੇਵਾਵਾ ਪੂਰੇ ਕਰਦੇ ਹੋਏ ਦਫਤਰ ਸਿਵਲ ਸਰਜਨ ਹਸ਼ਿਆਰਪੁਰ ਤੋ ਰਿਟਾਇਰ  ਹੋ ਗਏ ਹਨ । ਸਮੂਹ ਪ੍ਰੋਗਰਾਮ ਅਫਸਰ ਅਤੇ ਐਸ. ਐਮ, ਉਜ, ਵੱਲੋ ਉਹਨਾਂ ਦੀ ਰਿਟਾਇਰਮੈਟ ਮੋਕੇ ਨਿੱਘੀ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ ਅਤੇ ਉਹਨਾਂ ਵੱਲੋ ਸਿਹਤ ਵਿਭਾਗ ਨੂੰ ਦਿੱਤੀਆ ਗਈਆ ਸੇਵਾਵਾਂ ਨੂੰ ਯਾਦ ਕੀਤਾ ਗਿਆ । ਇਥੇ ਜਿਕਰਯਗ ਹੈ ਕਿ ਉਹਨਾਂ ਨੇ ਅਕਤੂਬਰ 2021 ਤੋ ਹੁਸ਼ਿਆਰਪੁਰ ਵਿਖੇ ਡਿਉਟੀ ਨਿਭਾਈ ਹੈ ।

Advertisements

ਇਸ ਤੋ ਪਹਿਲਾ ਉਹ ਜਿਲਾਂ ਕਪੂਰਥਲਾਂ ਵਿਖੇ ਤਾਇਨਾਤ ਸਨ । ਇਸ ਮੋਕੇ ਸਹਾਇਕ ਸਿਵਲ ਸਰਜਨ ਡਾ ਪਵਨ ਕੁਮਾਰ , ਡਾ. ਸੁਨੀਲ ਅਹੀਰ ਜਿਲਾਂ ਪਰਿਵਾਰ ਭਲਾਈ ਅਫਸਰ , ਡਾ. ਸੀਮ ਗਰਗ ਜਿਲਾਂ ਟੀਕਾਕਰਨ ਅਫਸਰ , ਡਾ. ਡੀ ਪੀ ਸਿੰਘ , ਡਾ ਸ਼ਲੇਸ਼ ਕੁਮਾਰ ,  ਡਾ. ਸਵਾਤੀ , ਡਾ. ਬਲਦੇਵ ਸਿੰਘ , ਡਾ ਮਨੋਹਰ ਲਾਲ ਡਾ ਜਸਵੰਤ ਸਿੰਘ , ਡਾ. ਹਰਜੀਤ ਸਿੰਘ , ਡਾ. ਰਾਜ ਕੁਮਾਰ ,  ਹਰਰੂਪ ਕੁਮਾਰ , ਰਘਵੀਰ ਸਿੰਘ, ਅਜੈ ਕੁਮਾਰ,  ਬਸੰਤ ਕੁਮਾਰ , ਆਸਾ ਰਾਣੀ ਅਤੇ ਗੁਰਵਿੰਦਰ ਸਿੰਘ  ਆਦਿ ਹਾਜਰ ਸਨ । 

LEAVE A REPLY

Please enter your comment!
Please enter your name here