ਸ਼੍ਰੋਮਣੀ ਗੁਰੂ ਰਵੀਦਾਸ ਸਭਾ ਦੀ ਕਾਰਜਕਾਰਣੀ ਦਾ ਚੁਣਾਵ ਹੋਇਆ  ਮੁਕੰਮਲ 

ਹੁਸ਼ਿਆਰਪੁਰ , (ਦ ਸਟੈਲਰ ਨਿਊਜ਼): ਸ਼੍ਰੋਮਣੀ ਗੁਰੂ ਰਵੀਦਾਸ ਸਭਾ ਜ਼ਿਲ੍ਹਾ ਹੁਸ਼ਿਆਰਪੁਰ (ਪੰਜਾਬ) ਦੀ ਕਾਰਜਕਾਰਣੀ ਦਾ ਚੁਣਾਵ ਮੁਕੰਮਲ ਹੋ ਗਿਆ, ਜਿਸ ਵਿੱਚ ਬਲਬੀਰ ਸਿੰਘ ਹੀਰ ਪ੍ਰਧਾਨ, ਬਲਵਿੰਦਰ ਕੁਮਾਰ ਬਿੰਦੀ ਸੀਨੀਅਰ ਮੀਤ-ਪ੍ਰਧਾਨ, ਚਰਨਜੀਤ ਸਿੰਘ ਭਲੇਠ ਮੁੱਖ ਜਨਰਲ-ਸਕੱਤਰ, ਰਾਮ ਕਿਸ਼ਨ ਸਕੱਤਰ ਅਤੇ ਬਲਵਿੰਦਰ ਕੌਰ ਜਨਰਲ ਸਕੱਤਰ ਚੁਣੇ ਗਏ।

Advertisements

ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਹੋਇਆ ਕਿ ਬਾਕੀ ਦੀ ਕਾਰਜਕਾਰਣੀ ਦੇ ਮੈਂਬਰ ਨਵੀਂ ਚੁਣੀ ਗਈ ਕਮੇਟੀ ਵਲੋਂ ਨਿਯੁਕਤ ਕੀਤੇ ਜਾਣਗੇ। ਇਸ ਮੌਕੇ ਤੇ ਨਵੀਂ ਚੁਣੀ ਗਈ ਕਮੇਟੀ ਨੇ ਆਏ ਹੋਈ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here