ਸੁੱਕੀ ਤੂੜੀ ਨੂੰ ਬਾਲਣ ਅਤੇ ਇੰਡਸਟਰੀਅਲ ਰਾਅ ਮਟੀਰੀਅਲ ਦੇ ਤੌਰ ’ਤੇ ਵਰਤੋਂ ਕਰਨ ’ਤੇ ਪਾਬੰਦੀ

ਹੁਸਿ਼ਆਰਪੁਰ, (ਦ ਸਟੈਲਰ ਨਿਊਜ਼): ਜ਼ਿਲ੍ਹਾ ਮੈਜਿਸਟਰੇਟ ਸ੍ਰੀ ਸੰਦੀਪ ਹੰਸ ਨੇ 2 ਮਈ ਤੇ 8 ਮਈ ਨੂੰ ਜਾਰੀ ਹੁਕਮਾਂ ਦੀ ਲਗਾਤਾਰਤਾ ਵਿਚ ਫੌਜਦਾਰੀ ਜ਼ਾਬਤਾ ਸੰਘ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਤਹਿਤ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ 10 ਜੂਨ ਤੱਕ ਜ਼ਿਲ੍ਹੇ ਵਿਚ ਸੁੱਕੀ ਤੂੜੀ ਨੂੰ ਬਾਲਣ ਅਤੇ ਇੰਡਸਟਰੀਅਲ ਰਾਅ ਮਟੀਰੀਅਲ ਵਜੋਂ ਵਰਤੋਂ ਕਰਨ ’ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।

Advertisements

LEAVE A REPLY

Please enter your comment!
Please enter your name here