ਬਟਾਲਾ: ਐਸਪੀ ਨੇ ਟਾਈਪਪਿਸਟ ਵੱਲੋਂ ਬਜ਼ੁਰਗ ਜੋੜੇ ਕੋਲੋ ਲਏ ਦਰਖਾਸਤ ਟਾਈਪ ਕਰਨ ਦੇ 1500 ਰੁਪਏ ਕਰਵਾਏ ਵਾਪਿਸ

ਬਟਾਲਾ ( ਦ ਸਟੈਲਰ ਨਿਊਜ਼), ਰਿਪੋਰਟ: ਲਵਪ੍ਰੀਤ ਖੁਸ਼ੀਪੁਰ। ਬਟਾਲਾ ਵਿੱਚ ਬਜ਼ੁਗਰ ਜੋੜਾ ਆਪਣੇ ਬੇਟੇ ਖਿਲਾਫ ਦਰਖਾਸਤ ਟਾਈਪ ਕਰਵਾਉਣ ਦੇ ਲਈ ਆਇਆਂ ਤਾਂ ਦੁਕਨਾਦਾਰ ਨੇ ਉਹਨਾਂ ਕੋਲੋ ਦਰਖਾਸਤ ਟਾਈਪ ਕਰਨ ਦੇ 1500 ਰੁਪਏ ਲੈ ਲਏ। ਜਿਸਦੇ ਕਾਰਣ ਬਜ਼ੁਰਗ ਜੋੜੇ ਵੱਲੋਂ ਐਸਪੀ ਗੁਰਪ੍ਰੀਤ ਸਿੰਘ ਨੂੰ ਆਪਣਾਂ ਦੁੱਖ ਦੱਸਣ ਤੇ ਟਾਈਪਪਿਸਟ ਨੇ ਬਜ਼ੁਰਗ ਜੋੜੇ ਦੇ 1500 ਰੁਪਏ ਵਾਪਸ ਕਰ ਦਿੱਤੇ।

Advertisements

ਜਾਣਕਾਰੀ ਦਿੰਦਿਆਂ ਐਸਪੀ ਨੇ ਕਿਹਾ ਕਿ ਅਜਿਹਾ ਕਿਸੇ ਨਾਲ ਵੀ ਕਰਨਾ ਗਲਤ ਹੈ। ਜੇਕਰ ਦੁਬਾਰਾ ਕੋਈ ਅਜਿਹਾ ਕੰਮ ਕਰਦਾ ਹੈ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here