ਮੋਨਟ੍ਰੇਂਸਰੀ ਕੈਂਬਿ੍ਰਜ ਅਤੇ ਡਲਹੌਜੀ ਪਬਲਿਕ ਸਕੂਲ ਨੂੰ ਕੁਆਰੰਟੀਨ ਸੈਂਟਰ ਵਜੋਂ ਰਿਕੋਜਿਟ ਕਰਨ ਦੇ ਹੁਕਮ ਜਾਰੀ

ਪਠਾਨਕੋਟ( ਦ ਸਟੈਲਰ ਨਿਉੂਜ਼)। ਗੁਰਪ੍ਰੀਤ ਸਿੰੰਘ ਖਹਿਰਾ ਜਿਲਾ ਮੈਜਿਸਟ੍ਰੇਟ ਪਠਾਨਕੋਟ ਨੇ ਇਕ ਹੁਕਮ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਰੋਨਾ ਵਾਈਰਸ ਨੂੰ ਮਹਾਂਮਾਰੀ ਘੋਸ਼ਿਤ ਕੀਤਾ ਗਿਆ। ਇਸ ਸਬੰਧ ਵਿ¾ਚ ਜਿਲਾ ਪਠਾਨਕੋਟ ਵਿਚ ਇਸ ਮਹਾਂਮਾਰੀ ਦੇ ਵਿਸਥਾਰ ਨੂੰ ਰੋਕਣ ਲਈ ਅਤੇ ਪੀੜਤ/ਸਕੀ ਮਰੀਜਾਂ ਦੇ ਇਲਾਜ ਨੂੰ ਮੁਖ ਰਖਦੇ ਹੋਏ ਮੋਨਟ੍ਰੇਂਸਰੀ ਕੈਮਬਿ੍ਰਜ ਸਕੂਲ ਡਿਫੈਂਸ ਰੋਡ ਪੰਗੋਲੀ ਪਠਾਨਕੋਟ ਅਤੇ ਡਲਹੌਜੀ ਪਬਲਿਕ ਸਕੂਲ ਬੰਧਾਨੀ ਪਠਾਨਕੋਟ ਨੂੰ ਸਫਾਈ ਕਰਮਚਾਰੀ ਅਤੇ ਸਕੂਲ ਕੰਟੀਨ ਨੂੰ ਆਈਸੋਲੇਸ਼ਨ ਸੈਂਟਰ ਬਣਾਉਂਣ ਲਈ ਅਗਲੇ ਹੁਕਮਾਂ ਤਕ ਰਿਕੋਜਿਟ ਕੀਤਾ ਗਿਆ ਸੀ।

Advertisements

ਹੁਣ ਜਾਰੀ ਹੁਕਮਾਂ ਵਿਚ ਸੋਧ ਕਰਦੇ ਹੋਏ ਮੋਨਟ੍ਰੇਂਸਰੀ ਕੈਮਬਿ੍ਰਜ ਸਕੂਲ ਡਿਫੈਂਸ ਰੋਡ ਪੰਗੋਲੀ ਪਠਾਨਕੋਟ ਅਤੇ ਡਲਹੌਜੀ ਪਬਲਿਕ ਸਕੂਲ ਬੰਧਾਨੀ ਪਠਾਨਕੋਟ ਨੂੰ ਅਗਲੇ ਹੁਕਮਾਂ ਤਕ ਬਤੌਰ ਸਪੈਸ਼ਲ ਕੁਆਰੰਟੀਨ ਸੈਂਟਰ ਵਜੋਂ ਰਿਕੋਜਿਟ ਕੀਤਾ ਜਾਂਦਾ।

LEAVE A REPLY

Please enter your comment!
Please enter your name here