ਆਰਮੀ ਕੈਪ ਵਿੱਚ ਜਵਾਨਾਂ ਨੇ ਆਪਣੇ ਦੋ ਸਾਥੀਆਂ ਦਾ ਗੋਲੀਆਂ ਮਾਰ ਕੇ ਕੀਤਾ ਕਤਲ, ਮੌਕੇ ਤੋ ਫਰਾਰ

ਪਠਾਨਕੋਟ ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਪਠਾਨਕੋਟ ਦੇ ਮਿਰਥਲ ਸਥਿਤ ਫੌਜ਼ ਦੇ ਕੈਂਪ ਵਿੱਚ ਫੌਜ਼ ਦੇ ਜਵਾਨਾ ਵੱਲੋਂ ਆਪਣੇ ਹੀ ਦੋ ਸਾਥੀਆਂ ਦਾ ਗੋਲੀਆਂ ਮਾਰ ਕੇ ਕਤਲ ਕਰਨ ਦੀ ਜਾਣਕਾਰੀ ਮਿਲੀ ਹੈ। ਦੱਸਿਆਂ ਜਾ ਰਿਹਾ ਹੈ ਕਿ ਦੋਨੇ ਜਵਾਨਾਂ ਦੀ ਮੌਕੇ ਤੇ ਮੌਤ ਹੋ ਗਈ। ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Advertisements

ਪਰ ਫਿਲਹਾਲ ਹਾਲੇ ਕਤਲ ਦਾ ਕਾਰਣ ਨਹੀਮ ਪਤਾ ਲੱਗ ਸਕਿਆਂ ਹੈ। ਇਸ ਵਾਰਦਾਤ ਨੂੰ ਅੰਜਾਮ ਦੇ ਕੇ ਨੌਜ਼ਵਾਨ ਫਰਾਰ ਹੋ ਗਏ ਪੁਲਿਸ ਵੱਲੋਂ ਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here