Saturday, October 24, 2026
Home Chandigarh IPS ਅਧਿਕਾਰੀ ਗੌਰਵ ਯਾਦਵ ਸੰਭਾਲਣਗੇ ਡੀਜੀਪੀ ਵਜੋਂ ਅਹੁਦਾ

IPS ਅਧਿਕਾਰੀ ਗੌਰਵ ਯਾਦਵ ਸੰਭਾਲਣਗੇ ਡੀਜੀਪੀ ਵਜੋਂ ਅਹੁਦਾ

ਚੰਡੀਗੜ੍ਹ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਆਈਪੀਐਸ ਗੌਰਵ ਯਾਦਵ ਅੱਜ ਪੰਜਾਬ ਦੇ ਡੀਜੀਪੀ ਦਾ ਅਹੁਦਾ ਸੰਭਾਲਣਗੇ। ਦੱਸਿਆਂ ਜਾ ਰਿਹਾ ਹੈ ਕਿ ਇਸ ਸਬੰਦ ਵਿੱਚ ਜਲਦੀ ਹੁਕਮ ਜਾਰੀ ਕਰ ਦਿੱਤੇ ਜਾਣਗੇ ਅਤੇ ਉਹ ਕਾਰਜਕਾਰੀ ਡੀਜੀਪੀ ਵਜੋਂ ਅਹੁਦਾ ਸੰਭਾਲਣਗੇ। ਮੌਜੂਦਾ ਡੀਜੀਪੀ ਵੀਕੇ ਭਾਵਰਾ ਅੱਜ ਤੋਂ ਛੁੱਟੀ ‘ਤੇ ਜਾ ਰਹੇ ਹਨ।

Advertisements

ਪੰਜਾਬ ਦੇ ਡੀਜੀਪੀ ਵੀ.ਕੇ. ਭਾਵਰਾ ਦੇ ਛੁੱਟੀ ‘ਤੇ ਜਾਣ ਦੇ ਚੱਲਦੇ ਪੰਜਾਬ ਸਰਕਾਰ ਨੇ 1992 ਬੈਚ ਦੇ ਆਈਪੀਐਸ ਅਧਿਕਾਰੀ ਗੌਰਵ ਯਾਦਵ ਨੂੰ ਡੀਜੀਪੀ.ਦਾ ਚਾਰਜ ਦੇ ਦਿੱਤਾ ਹੈ। ਭਾਵਰਾ ਉਨ੍ਹਾਂ ਨੂੰ ਡੀਜੀਪੀ ਦਾ ਚਾਰਜ ਸੌਂਪਣਗੇ।

LEAVE A REPLY

Please enter your comment!
Please enter your name here